DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਓਲੰਪਿਕ: ਭਾਰਤੀ ਜੂਡੋ ਖਿਡਾਰੀ ਤੁਲੀਕਾ ਮਾਨ ਪਹਿਲੇ ਗੇੜ ਵਿਚੋਂ ਬਾਹਰ

ਪੈਰਿਸ, 2 ਅਗਸਤ ਭਾਰਤੀ ਜੂਡੋ ਖਿਡਾਰੀ ਤੂਲੀਕਾ ਮਾਨ ਦੀ +78 ਕਿਲੋਗ੍ਰਾਮ ਮਹਿਲਾ ਮੁਕਾਬਲੇ ਦੇ ਐਲਿਮੀਨੇਸ਼ਨ ਗੇੜ ਵਿੱਚ ਕਿਊਬਾ ਦੀ ਇਡੇਲਿਸ ਓਰਟਿਜ਼ ਤੋਂ ਹਾਰਿਦਆਂ ਬਾਹਰ ਹੋ ਗਈ ਹੈ । ਰਾਸ਼ਟਰਮੰਡਲ ਖੇਡਾਂ 2022 ਵਿੱਚ ਚਾਂਦੀ ਦਾ ਤਗ਼ਮਾ ਜੇਤੂ ਤੁਲੀਕਾ ਨੂੰ ਕਿਊਬਾ ਦੇ...
  • fb
  • twitter
  • whatsapp
  • whatsapp
featured-img featured-img
ਕਿਊਬਾ ਦੀ ਖਿਡਾਰੀ ਓਰਟਿਜ਼ ਨਾਲ ਮੁਕਾਬਲੇ ਦੌਰਾਨ ਤੁਲੀਕਾ ਮਾਨ। ਫੋਟੋ ਪੀਟੀਆਈ
Advertisement

ਪੈਰਿਸ, 2 ਅਗਸਤ

ਭਾਰਤੀ ਜੂਡੋ ਖਿਡਾਰੀ ਤੂਲੀਕਾ ਮਾਨ ਦੀ +78 ਕਿਲੋਗ੍ਰਾਮ ਮਹਿਲਾ ਮੁਕਾਬਲੇ ਦੇ ਐਲਿਮੀਨੇਸ਼ਨ ਗੇੜ ਵਿੱਚ ਕਿਊਬਾ ਦੀ ਇਡੇਲਿਸ ਓਰਟਿਜ਼ ਤੋਂ ਹਾਰਿਦਆਂ ਬਾਹਰ ਹੋ ਗਈ ਹੈ । ਰਾਸ਼ਟਰਮੰਡਲ ਖੇਡਾਂ 2022 ਵਿੱਚ ਚਾਂਦੀ ਦਾ ਤਗ਼ਮਾ ਜੇਤੂ ਤੁਲੀਕਾ ਨੂੰ ਕਿਊਬਾ ਦੇ ਖਿਡਾਰੀ ਵਿਰੁੁੱਧ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਓਰਟਿਜ਼ ਦੇ ਵਿਰੁੱਧ ਤੁਲੀਕਾ ਸਿਰਫ਼ 28 ਸਕਿੰਟ ਦੇ ਮੁਕਾਬਲੇ ਵਿਚ ਹੀ ਟਿਕ ਸਕੀ। ਤੁਲੀਕਾ ਜੂਡੋ ਵਿੱਚ ਭਾਰਤ ਦਾ ਪ੍ਰਤੀਨਿਧ ਕਰਨ ਵਾਲੀ ਇੱਕੋ-ਇਕ ਖਿਡਾਰੀ ਸੀ। -ਪੀਟੀਆਈ

Advertisement

Advertisement
×