ਅਗਲਾ ਮਹਿਲਾ ਵਿਸ਼ਵ ਕੱਪ ਅੱਠ ਦੀ ਥਾਂ ਦਸ ਟੀਮਾਂ ਵਿਚਾਲੇ ਖੇਡਿਆ ਜਾਵੇਗਾ: ਆਈ ਸੀ ਸੀ
ICC Board decides to expand Women's ODI World Cup from eight teams to 10 in 2029. PTI ਆਈਸੀਸੀ ਬੋਰਡ ਨੇ ਫੈਸਲਾ ਕੀਤਾ ਹੈ ਕਿ ਸਾਲ 2029 ਵਿੱਚ ਮਹਿਲਾ ਇਕ ਦਿਨਾ ਵਿਸ਼ਵ ਕੱਪ ਵਿੱਚ ਅੱਠ ਟੀਮਾਂ ਦੀ ਗਿਣਤੀ ਵਧਾ ਕੇ...
Advertisement
ICC Board decides to expand Women's ODI World Cup from eight teams to 10 in 2029. PTI ਆਈਸੀਸੀ ਬੋਰਡ ਨੇ ਫੈਸਲਾ ਕੀਤਾ ਹੈ ਕਿ ਸਾਲ 2029 ਵਿੱਚ ਮਹਿਲਾ ਇਕ ਦਿਨਾ ਵਿਸ਼ਵ ਕੱਪ ਵਿੱਚ ਅੱਠ ਟੀਮਾਂ ਦੀ ਗਿਣਤੀ ਵਧਾ ਕੇ ਦਸ ਕੀਤੀ ਜਾਵੇਗੀ।
Advertisement
ਭਾਰਤ ਨੇ 2 ਨਵੰਬਰ ਨੂੰ ਨਵੀਂ ਮੁੰਬਈ ਵਿੱਚ ਖੇਡੇ ਗਏ ਵਿਮੈਨ ਕ੍ਰਿਕਟ ਕੱਪ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲਾ ਵਿਸ਼ਵ ਕੱਪ ਜਿੱਤਿਆ ਸੀ। ਆਈਸੀਸੀ ਨੇ ਕਿਹਾ ਕਿ ਹਜ਼ਾਰਾਂ ਪ੍ਰਸ਼ੰਸਕ ਸਟੇਡੀਅਮਾਂ ਵਿੱਚ ਮੈਚ ਦੇਖਣ ਲਈ ਇਕੱਠੇ ਹੋਏ ਜਿਸ ਦੇ ਮੱਦੇਨਜ਼ਰ ਆਈਸੀਸੀ ਬੋਰਡ ਨੇ ਟੂਰਨਾਮੈਂਟ ਦੇ ਅਗਲੇ ਐਡੀਸ਼ਨ ਵਿਚ 10 ਟੀਮਾਂ ਦੇ ਮੈਚ ਖੇਡਣ ਦਾ ਐਲਾਨ ਕੀਤਾ।
Advertisement
ਆਈਸੀਸੀ ਨੇ ਕਿਹਾ, ‘ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਫਾਈਨਲ ਮੈਚ ਨੂੰ ਲਗਪਗ 300,000 ਪ੍ਰਸ਼ੰਸਕਾਂ ਨੇ ਦੇਖਿਆ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਆਨਲਾਈਨ ਮੈਚ ਦਾ ਲੁਤਫ ਲਿਆ ਜਿਸ ਕਰ ਕੇ ਆਈ ਸੀ ਸੀ ਨੇ ਵਿਸ਼ਵ ਕੱਪ ਮੈਚਾਂ ਲਈ ਟੀਮਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ।
ਪੀਟੀਆਈ
Advertisement
×

