Navneet earns India hard-fought 3-2 win against England: ਹਾਕੀ ਪ੍ਰੋ ਲੀਗ ਵਿੱਚ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਹਰਾਇਆ
FIH Women's Pro League:ਭੁਬਨੇਸ਼ਵਰ, 15 ਫਰਵਰੀ ਇੱਥੇ ਖੇਡੇ ਜਾ ਰਹੇ ਐਫਆਈਐਚ ਪ੍ਰੋ ਲੀਗ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਇੰਗਲੈਂਡ ਦੀ ਟੀਮ ’ਤੇ 3-2 ਨਾਲ ਜਿੱਤ ਦਰਜ ਕੀਤੀ ਹੈ। ਭਾਰਤ ਨੇ ਦੋ ਗੋਲ ਪੈਨਲਟੀ ਕਾਰਨਰ ਰਾਹੀਂ ਕੀਤੇ। ਭਾਰਤ ਵਲੋਂ ਵੈਸ਼ਨਵੀ...
Advertisement
FIH Women's Pro League:ਭੁਬਨੇਸ਼ਵਰ, 15 ਫਰਵਰੀ
ਇੱਥੇ ਖੇਡੇ ਜਾ ਰਹੇ ਐਫਆਈਐਚ ਪ੍ਰੋ ਲੀਗ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਇੰਗਲੈਂਡ ਦੀ ਟੀਮ ’ਤੇ 3-2 ਨਾਲ ਜਿੱਤ ਦਰਜ ਕੀਤੀ ਹੈ। ਭਾਰਤ ਨੇ ਦੋ ਗੋਲ ਪੈਨਲਟੀ ਕਾਰਨਰ ਰਾਹੀਂ ਕੀਤੇ। ਭਾਰਤ ਵਲੋਂ ਵੈਸ਼ਨਵੀ ਫਾਲਕੇ ਨੇ 6ਵੇਂ ਅਤੇ ਦੀਪਿਕਾ ਨੇ 25ਵੇਂ ਮਿੰਟ ’ਤੇ ਗੋਲ ਕੀਤਾ ਜਦਕਿ ਨਵਨੀਤ ਕੌਰ ਨੇ ਆਖਰੀ ਮਿੰਟ ਵਿਚ ਜੇਤੂ ਗੋਲ ਦਾਗਿਆ। ਇੰਗਲੈਂਡ ਲਈ ਡਾਰਸੀ ਨੇ 12ਵੇਂ ਅਤੇ ਫਿਓਨਾ ਕ੍ਰੈਕਲਸ ਨੇ 58ਵੇਂ ਮਿੰਟ ਵਿੱਚ ਗੋਲ ਕੀਤੇ। -ਪੀਟੀਆਈ
Advertisement
Advertisement
×