ਪਲੇਅ-ਆਫ ਲਈ ਨਾਗਲ ਨੂੰ ਚੀਨੀ ਵੀਜ਼ਾ ਮਿਲਿਆ
ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ 24 ਨਵੰਬਰ ਨੂੰ ਚੇਂਗਦੂ ਵਿੱਚ ਸ਼ੁਰੂ ਹੋਣ ਵਾਲੇ ਆਸਟਰੇਲੀਅਨ ਓਪਨ ਪਲੇਅ-ਆਫ ਵਿੱਚ ਹਿੱਸਾ ਲੈਣ ਲਈ ਚੀਨ ਜਾਣ ਵਾਸਤੇ ਵੀਜ਼ਾ ਮਿਲ ਗਿਆ ਹੈ। ਨਾਗਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ‘ਸਾਈ’ (ਸਪੋਰਟਸ...
Advertisement
ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ 24 ਨਵੰਬਰ ਨੂੰ ਚੇਂਗਦੂ ਵਿੱਚ ਸ਼ੁਰੂ ਹੋਣ ਵਾਲੇ ਆਸਟਰੇਲੀਅਨ ਓਪਨ ਪਲੇਅ-ਆਫ ਵਿੱਚ ਹਿੱਸਾ ਲੈਣ ਲਈ ਚੀਨ ਜਾਣ ਵਾਸਤੇ ਵੀਜ਼ਾ ਮਿਲ ਗਿਆ ਹੈ। ਨਾਗਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ‘ਸਾਈ’ (ਸਪੋਰਟਸ ਅਥਾਰਟੀ ਆਫ ਇੰਡੀਆ) ਅਤੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਚੀਨੀ ਰਾਜਦੂਤ ਤੇ ਭਾਰਤ ਵਿੱਚ ਚੀਨੀ ਦੂਤਾਵਾਸ ਦੇ ਬੁਲਾਰੇ ਦਾ ਵੀ ਸਮੇਂ ਸਿਰ ਵੀਜ਼ਾ ਦਿਵਾਉਣ ਵਿੱਚ ਮਦਦ ਕਰਨ ’ਤੇ ਧੰਨਵਾਦ ਕੀਤਾ।
Advertisement
Advertisement
×

