ਆਈਪੀਐੱਲ: ਕਲਾਸੇਨ ਤੇ ਗੇਂਦਬਾਜ਼ਾਂ ਨੇ ਸਨਰਾਈਜ਼ਰਜ਼ ਨੂੰ ਫਾਈਨਲ ਵਿੱਚ ਪਹੁੰਚਾਇਆ
ਚੇਨੱਈ, 24 ਮਈ ਹੈਨਰਿਕ ਕਲਾਸੇਨ ਦੇ ਅਰਧ-ਸੈਂਕੜੇ ਤੋਂ ਬਾਅਦ ਖੱਬੇ ਹੱਥ ਦੇ ਸਪਿੰਨਰਾਂ ਸ਼ਾਹਬਾਜ਼ ਅਹਿਮਦ ਅਤੇ ਅਭਿਸ਼ੇਕ ਸ਼ਰਮਾ ਨੇ ਫਿਰਕੀ ਦੇ ਜਾਦੂ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਕੁਆਲੀਫਾਇਰਜ਼ ਵਿੱਚ ਅੱਜ ਇੱਥੇ ਰਾਜਸਥਾਨ ਰੌਇਲਜ਼ ਨੂੰ 36 ਦੌੜਾਂ...
ਰਾਜਸਥਾਨ ਰੌਇਲਜ਼ ਦੇ ਬੱਲੇਬਾਜ਼ ਦਾ ਵਿਕਟ ਲੈ ਕੇ ਖੁਸ਼ੀ ਮਨਾਉਂਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਡਾਰੀ। -ਫੋਟੋ: ਪੀਟੀਆਈ
Advertisement
ਚੇਨੱਈ, 24 ਮਈ
ਹੈਨਰਿਕ ਕਲਾਸੇਨ ਦੇ ਅਰਧ-ਸੈਂਕੜੇ ਤੋਂ ਬਾਅਦ ਖੱਬੇ ਹੱਥ ਦੇ ਸਪਿੰਨਰਾਂ ਸ਼ਾਹਬਾਜ਼ ਅਹਿਮਦ ਅਤੇ ਅਭਿਸ਼ੇਕ ਸ਼ਰਮਾ ਨੇ ਫਿਰਕੀ ਦੇ ਜਾਦੂ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਕੁਆਲੀਫਾਇਰਜ਼ ਵਿੱਚ ਅੱਜ ਇੱਥੇ ਰਾਜਸਥਾਨ ਰੌਇਲਜ਼ ਨੂੰ 36 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ, ਜਿੱਥੇ ਉਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। -ਪੀਟੀਆਈ
Advertisement
Advertisement
×