ਫੁਟਬਾਲ ਵਿੱਚ ਭਾਰਤ ਦੀ ਚੁਣੌਤੀ ਖਤਮ
ਹਾਂਗਜ਼ੂ: ਇਥੇ ਏਸ਼ਿਆਈ ਖੇਡਾਂ ’ਚ ਸਾਊਦੀ ਅਰਬ ਦੀ ਟੀਮ ਨੇ ਅੱਜ ਫੁਟਬਾਲ ਦੇ ਪ੍ਰੀ-ਕੁਆਰਟਰਫਾਈਨਲ ਮੁਕਾਬਲੇ ਵਿੱਚ ਭਾਰਤੀ ਪੁਰਸ਼ਾਂ ਦੀ ਟੀਮ ਨੂੰ 2-0 ਨਾਲ ਮਾਤ ਦਿੱਤੀ ਤੇ ਇਨ੍ਹਾਂ ਖੇਡਾਂ ਵਿੱਚ ਭਾਰਤੀ ਫੁਟਬਾਲ ਟੀਮ ਦੀ ਚੁਣੌਤੀ ਖਤਮ ਹੋ ਗਈ ਹੈ। ਸਾਊਦੀ ਅਰਬ ਟੀਮ...
Advertisement
ਹਾਂਗਜ਼ੂ: ਇਥੇ ਏਸ਼ਿਆਈ ਖੇਡਾਂ ’ਚ ਸਾਊਦੀ ਅਰਬ ਦੀ ਟੀਮ ਨੇ ਅੱਜ ਫੁਟਬਾਲ ਦੇ ਪ੍ਰੀ-ਕੁਆਰਟਰਫਾਈਨਲ ਮੁਕਾਬਲੇ ਵਿੱਚ ਭਾਰਤੀ ਪੁਰਸ਼ਾਂ ਦੀ ਟੀਮ ਨੂੰ 2-0 ਨਾਲ ਮਾਤ ਦਿੱਤੀ ਤੇ ਇਨ੍ਹਾਂ ਖੇਡਾਂ ਵਿੱਚ ਭਾਰਤੀ ਫੁਟਬਾਲ ਟੀਮ ਦੀ ਚੁਣੌਤੀ ਖਤਮ ਹੋ ਗਈ ਹੈ। ਸਾਊਦੀ ਅਰਬ ਟੀਮ ਦੇ ਫਾਰਵਰਡ ਮੁਹੰਮਦ ਖਲੀਲ ਮਾਰਾਨ ਨੇ 51ਵੇਂ ਤੇ 57ਵੇਂ ਮਿੰਟ ਵਿੱਚ ਗੋਲ ਕੀਤੇ ਤੇ ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਚੁਣੌਤੀ ਖਤਮ ਕਰ ਦਿੱਤੀ। -ਪੀਟੀਆਈ
Advertisement
Advertisement
×