DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਵੱਲੋਂ ਦੱਖਣੀ ਅਫਰੀਕਾ ਨੂੰ 359 ਦੌੜਾਂ ਦਾ ਟੀਚਾ

50 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 358 ਦੌਡ਼ਾਂ ਬਣਾੲੀਆਂ; ਵਿਰਾਟ ਕੋਹਲੀ ਤੇ ਰਿਤੂਰਾਜ ਗਾਇਕਵਾਡ਼ ਨੇ ਸੈਂਕਡ਼ੇ ਬਣਾਏ

  • fb
  • twitter
  • whatsapp
  • whatsapp
featured-img featured-img
Raipur: India's Yashasvi Jaiswal plays a shot during the second ODI cricket match of a series between India and South Africa, at Shaheed Veer Narayan Singh International Stadium, in Raipur, Chhattisgarh, Wednesday, Dec. 3, 2025. (PTI Photo/Kunal Patil) (PTI12_03_2025_000238A)
Advertisement

ਭਾਰਤ ਨੇ ਦੂਜੇ ਇਕ ਦਿਨਾ ਮੈਚ ਵਿਚ ਦੱਖਣੀ ਅਫਰੀਕਾ ਨੂੰ ਜਿੱਤ ਲਈ 359 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਨਿਰਧਾਰਤ 50 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 358 ਦੌੜਾਂ ਬਣਾਈਆਂ। । ਭਾਰਤ ਵਲੋਂ ਵਿਰਾਟ ਕੋਹਲੀ ਤੇ ਰਿਤੂਰਾਜ ਗਾਇਕਵਾੜ ਨੇ ਸੈਂਕੜੇ ਜੜੇ। ਦੋਵਾਂ ਨੇ ਕ੍ਰਮਵਾਰ 102 ਤੇ 105 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤ ਵਲੋਂ ਯਸ਼ੱਸਵੀ ਜੈਸਵਾਲ ਨੇ 22, ਰੋਹਿਤ ਕੁਮਾਰ ਨੇ 14 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵਲੋਂ ਕਪਤਾਨ ਕੇ ਐਲ ਰਾਹੁਲ ਤੇ ਰਾਵਿੰਦਰ ਜਡੇਜਾ ਨੇ ਕ੍ਰਮਵਾਰ 66 ਤੇ 24 ਦੌੜਾਂ ਬਣਾਈਆਂ ਤੇ ਦੋਵੇਂ ਖਿਡਾਰੀ ਆਖਰੀ ਓਵਰਾਂ ਤਕ ਨਾਬਾਦ ਰਹੇ।

Advertisement
Advertisement
×