ਭਾਰਤ ਬਨਾਮ ਬੰਗਲਾਦੇਸ਼: ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਨੇ 6 ਵਿਕਟਾਂ ਗਵਾਉਂਦਿਆਂ 339 ਦੌੜਾਂ ਬਣਾਈਆਂ
ਚੇਨੱਈ, 19 ਸਤੰਬਰ India Vs Bangladesh Test Match: ਰਵਿਚੰਦਰਨ ਅਸ਼ਿਵਨ ਅਤੇ ਰਵਿੰਦਰ ਜਡੇਜਾ ਦੀ ਸੱਤਵੇਂ ਵਿਕਟ ਲਈ 195 ਦੌੜਾਂ ਦੀ ਸਾਂਝੇਦਾਰੀ ਦੇ ਚਲਦਿਆਂ ਭਾਰਤੇ ਨੇ ਬੰਗਲਾਦੇਸ਼ ਦੇ ਖ਼ਿਲਾਫ਼ ਟੈਸਟ ਮੈਚ ਦੇ ਪਹਿਲੇ ਦਿਨ ਤੱਕ 339 ਦੌੜਾਂ ਬਣਾ ਲਈਆਂ। ਅਸ਼ਿਵਨ ਨੇ...
Advertisement
ਚੇਨੱਈ, 19 ਸਤੰਬਰ
India Vs Bangladesh Test Match: ਰਵਿਚੰਦਰਨ ਅਸ਼ਿਵਨ ਅਤੇ ਰਵਿੰਦਰ ਜਡੇਜਾ ਦੀ ਸੱਤਵੇਂ ਵਿਕਟ ਲਈ 195 ਦੌੜਾਂ ਦੀ ਸਾਂਝੇਦਾਰੀ ਦੇ ਚਲਦਿਆਂ ਭਾਰਤੇ ਨੇ ਬੰਗਲਾਦੇਸ਼ ਦੇ ਖ਼ਿਲਾਫ਼ ਟੈਸਟ ਮੈਚ ਦੇ ਪਹਿਲੇ ਦਿਨ ਤੱਕ 339 ਦੌੜਾਂ ਬਣਾ ਲਈਆਂ।
Advertisement
ਅਸ਼ਿਵਨ ਨੇ ਹੁਣ ਤੱਕ ਦੀ 112 ਗੇਂਦਾਂ ਦੀ ਪਾਰੀ ਦੌਰਾਨ 10 ਚੌਕੇ ਅਤੇ 2 ਛੱਕੇ ਲਾਏ ਅਤੇ ਇਸ ਨਾਲ ਸਹਿਯੋਗ ਦਿੰਦਿਆਂ ਜਡੇਜਾ ਨੇ 117 ਗੇਂਦਾਂ ਵਿਚ 10 ਚੌਕੇ ਅਤੇ 2 ਛੱਕੇ ਲਾਏ। ਅੱਜ ਦੇ ਮੈਚ ਦੌਰਾਨ ਇਨ੍ਹਾਂ ਦੋਹਾਂ ਖਿਡਾਰੀਆਂ ਦੀ ਬਦੌਲਤ ਭਾਰਤ ਖਰਾਬ ਸ਼ੁਰੂਆਤ ਤੋਂ ਉੱਭਰਨ ਵਿਚ ਸਫਲ ਰਿਹਾ। -ਪੀਟੀਆਈ
Advertisement
×