ਹਾਕੀ ਏਸ਼ੀਆ ਕੱਪ ਲਈ ਸਟੇਡੀਅਮ ’ਚ ਦਰਸ਼ਕਾਂ ਦਾ ਦਾਖ਼ਲਾ ਮੁਫ਼ਤ
ਹਾਕੀ ਇੰਡੀਆ ਨੇ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਵਿੱਚ ਦਰਸ਼ਕਾਂ ਨੂੰ ਮੁਫ਼ਤ ਦਾਖਲਾ ਦੇਣ ਦਾ ਐਲਾਨ ਕੀਤਾ ਹੈ। ਹਾਕੀ ਇੰਡੀਆ ਨੇ ਕਿਹਾ, ‘ਪ੍ਰਸ਼ੰਸਕ www.ticketgenie.in ਜਾਂ ਹਾਕੀ ਇੰਡੀਆ ਐਪ ਰਾਹੀਂ ਮੁਫ਼ਤ ਟਿਕਟਾਂ ਪ੍ਰਾਪਤ ਕਰ ਸਕਦੇ ਹਨ। ਪ੍ਰਕਿਰਿਆ ਪੂਰੀ...
Advertisement
ਹਾਕੀ ਇੰਡੀਆ ਨੇ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਵਿੱਚ ਦਰਸ਼ਕਾਂ ਨੂੰ ਮੁਫ਼ਤ ਦਾਖਲਾ ਦੇਣ ਦਾ ਐਲਾਨ ਕੀਤਾ ਹੈ। ਹਾਕੀ ਇੰਡੀਆ ਨੇ ਕਿਹਾ, ‘ਪ੍ਰਸ਼ੰਸਕ www.ticketgenie.in ਜਾਂ ਹਾਕੀ ਇੰਡੀਆ ਐਪ ਰਾਹੀਂ ਮੁਫ਼ਤ ਟਿਕਟਾਂ ਪ੍ਰਾਪਤ ਕਰ ਸਕਦੇ ਹਨ। ਪ੍ਰਕਿਰਿਆ ਪੂਰੀ ਕਰਨ ’ਤੇ ਉਨ੍ਹਾਂ ਨੂੰ ਵਰਚੁਅਲ ਟਿਕਟ ਮਿਲੇਗੀ।’ ਹੀਰੋ ਪੁਰਸ਼ ਏਸ਼ੀਆ ਕੱਪ ਵਿੱਚ ਭਾਰਤ, ਜਪਾਨ, ਚੀਨ, ਕਜ਼ਾਖਸਤਾਨ, ਮਲੇਸ਼ੀਆ, ਕੋਰੀਆ, ਬੰਗਲਾਦੇਸ਼ ਅਤੇ ਚੀਨੀ ਤਾਇਪੇ ਹਿੱਸਾ ਲੈਣਗੀਆਂ।
Advertisement
Advertisement
×