ਐੱਫ ਆਈ ਐੱਚ ਜੂਨੀਅਰ ਵਿਸ਼ਵ ਕੱਪ: ਜਰਮਨੀ ਨੇ ਭਾਰਤ ਨੂੰ 3-1 ਨਾਲ ਹਰਾਇਆ
ਇੱਥੇ ਐਫਆਈਐਚ ਜੂਨੀਅਰ ਮਹਿਲਾ ਵਿਸ਼ਵ ਕੱਪ ਮੁਹਿੰਮ ਦੇ ਦੂਜੇ ਮੈਚ ਵਿੱਚ ਅੱਜ ਭਾਰਤੀ ਟੀਮ ਨੂੰ ਜਰਮਨੀ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਵਲੋਂ ਇਕੋ ਇਕ ਗੋਲ ਹਿਨਾ ਬਾਨੋ ਨੇ ਕੀਤਾ। ਦੂਜੇ ਪਾਸੇ ਜਰਮਨੀ ਵਲੋਂ ਲਿਨਾ ਫਰੈਰਿਚਸ...
Advertisement
ਇੱਥੇ ਐਫਆਈਐਚ ਜੂਨੀਅਰ ਮਹਿਲਾ ਵਿਸ਼ਵ ਕੱਪ ਮੁਹਿੰਮ ਦੇ ਦੂਜੇ ਮੈਚ ਵਿੱਚ ਅੱਜ ਭਾਰਤੀ ਟੀਮ ਨੂੰ ਜਰਮਨੀ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਵਲੋਂ ਇਕੋ ਇਕ ਗੋਲ ਹਿਨਾ ਬਾਨੋ ਨੇ ਕੀਤਾ। ਦੂਜੇ ਪਾਸੇ ਜਰਮਨੀ ਵਲੋਂ ਲਿਨਾ ਫਰੈਰਿਚਸ ਨੇ 5ਵੇਂ, ਅਨਿਕਾ ਸ਼ੋਨਹੌਫ ਨੇ 52ਵੇਂ ਅਤੇ ਮਾਰਟੀਨਾ ਰੀਸਨੇਗਰ ਨੇ 59ਵੇਂ ਮਿੰਟ ਵਿਚ ਗੋਲ ਕੀਤਾ।
Advertisement
Advertisement
Advertisement
×

