England vs India, 2nd Test ਭਾਰਤ-ਇੰਗਲੈਂਡ ਟੈਸਟ ਮੈਚ: ਮੀਂਹ ਕਾਰਨ ਸ਼ੁਰੂ ਨਾ ਹੋਇਆ ਮੈਚ
ਭਾਰਤ ਨੂੰ ਇੰਗਲੈਂਡ ਨੂੰ ਹਰਾਉਣ ਲਈ ਸੱਤ ਵਿਕਟਾਂ ਦੀ ਲੋੜ
Advertisement
ਬਰਮਿੰਘਮ, 6 ਜੁਲਾਈ
Start delayed due to rain - England need 536 runs
Advertisement
ਇੰਗਲੈਂਡ ਅਤੇ ਭਾਰਤ ਦਰਮਿਆਨ ਦੂਜੇ ਟੈਸਟ ਦੇ ਆਖਰੀ ਦਿਨ ਦਾ ਖੇਡ ਅੱਜ ਐਜਬੈਸਟਨ ਵਿਚ ਮੀਂਹ ਕਾਰਨ ਸ਼ੁਰੂ ਨਾ ਹੋਇਆ। ਇਸ ਮੈਚ ਵਿਚ ਮੇਜ਼ਬਾਨ ਟੀਮ ਨੂੰ ਜਿੱਤ ਲਈ 608 ਦੌੜਾਂ ਚਾਹੀਦੀਆਂ ਹਨ ਜਿਸ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀਆਂ 72 ਦੌੜਾਂ ’ਤੇ 3 ਵਿਕਟਾਂ ਡਿੱਗ ਚੁੱਕੀਆਂ ਹਨ। ਚੌਥੇ ਦਿਨ ਦੀ ਖੇਡ ਖਤਮ ਹੋਣ ’ਤੇ ਓਲੀ ਪੋਪ (24) ਅਤੇ ਹੈਰੀ ਬਰੂਕ (15) ਦੌੜਾਂ ਬਣਾ ਕੇ ਨਾਬਾਦ ਸਨ। ਇੰਗਲੈਂਡ ਨੂੰ ਟੈਸਟ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਟੀਚੇ ਨੂੰ ਮੁਕੰਮਲ ਕਰਨ ਲਈ ਹਾਲੇ ਵੀ 536 ਦੌੜਾਂ ਦੀ ਲੋੜ ਹੈ। ਭਾਰਤ ਨੇ ਸ਼ੁਭਮਨ ਗਿੱਲ ਦੇ ਇੱਕ ਹੋਰ ਸੈਂਕੜਾ (161) ਲਗਾਉਣ ਤੋਂ ਬਾਅਦ ਛੇ ਵਿਕਟਾਂ ਦੇ ਨੁਕਸਾਨ ਨਾਲ 427 ਦੌੜਾਂ ‘ਤੇ ਪਾਰੀ ਐਲਾਨ ਦਿੱਤੀ ਸੀ।
Advertisement
×