ਕ੍ਰਿਕਟਰ ਸ਼੍ਰੇਅਸ ਅੱਈਅਰ ਪਸਲੀਆਂ ਦੀ ਸੱਟ ਕਰਕੇ ਸਿਡਨੀ ਦੇ ਹਸਪਤਾਲ ਦਾਖ਼ਲ
ਆਸਟਰੇਲੀਆ ਖਿਲਾਫ਼ ਇਕ ਰੋਜ਼ਾ ਲੜੀ ਲਈ ਭਾਰਤੀ ਟੀਮ ਦੇ ਉਪ ਕਪਤਾਨ ਸ਼੍ਰੇਅਸ ਅੱਈਅਰ ਨੂੰ ਪਸਲੀਆਂ ਦੀ ਸੱਟ ਕਰਕੇ ਸਿਡਨੀ ਹਸਪਤਾਲ ਦਾਖ਼ਲ ਕੀਤਾ ਗਿਆ ਹੈ। ਇਹ ਦਾਅਵਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵਿਚਲੇ ਸੂਤਰਾਂ ਨੇ ਕੀਤਾ ਹੈ। ...
Advertisement
ਆਸਟਰੇਲੀਆ ਖਿਲਾਫ਼ ਇਕ ਰੋਜ਼ਾ ਲੜੀ ਲਈ ਭਾਰਤੀ ਟੀਮ ਦੇ ਉਪ ਕਪਤਾਨ ਸ਼੍ਰੇਅਸ ਅੱਈਅਰ ਨੂੰ ਪਸਲੀਆਂ ਦੀ ਸੱਟ ਕਰਕੇ ਸਿਡਨੀ ਹਸਪਤਾਲ ਦਾਖ਼ਲ ਕੀਤਾ ਗਿਆ ਹੈ। ਇਹ ਦਾਅਵਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵਿਚਲੇ ਸੂਤਰਾਂ ਨੇ ਕੀਤਾ ਹੈ।
Advertisement
Advertisement
×

