ਕ੍ਰਿਕਟ: ਆਸਟਰੇਲਿਆਈ ਟੀਮ ’ਚ ਦੋ ਭਾਰਤੀ
ਭਾਰਤੀ ਮੂਲ ਦੇ ਦੋ ਕ੍ਰਿਕਟਰ ਆਰੀਅਨ ਸ਼ਰਮਾ ਅਤੇ ਯਸ਼ ਦੇਸ਼ਮੁਖ ਨੂੰ ਅਗਲੇ ਮਹੀਨੇ ਭਾਰਤ ਦੀ ਅੰਡਰ-19 ਟੀਮ ਖ਼ਿਲਾਫ਼ ਘਰੇਲੂ ਲੜੀ ਲਈ ਆਸਟਰੇਲੀਆ ਦੀ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਰਮਾ ਵਿਕਟੋਰੀਆ ਦਾ ਬੱਲੇਬਾਜ਼ ਹੈ, ਜਦਕਿ ਦੇਸ਼ਮੁਖ ਨਿਊ ਸਾਊਥ...
Advertisement
ਭਾਰਤੀ ਮੂਲ ਦੇ ਦੋ ਕ੍ਰਿਕਟਰ ਆਰੀਅਨ ਸ਼ਰਮਾ ਅਤੇ ਯਸ਼ ਦੇਸ਼ਮੁਖ ਨੂੰ ਅਗਲੇ ਮਹੀਨੇ ਭਾਰਤ ਦੀ ਅੰਡਰ-19 ਟੀਮ ਖ਼ਿਲਾਫ਼ ਘਰੇਲੂ ਲੜੀ ਲਈ ਆਸਟਰੇਲੀਆ ਦੀ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਰਮਾ ਵਿਕਟੋਰੀਆ ਦਾ ਬੱਲੇਬਾਜ਼ ਹੈ, ਜਦਕਿ ਦੇਸ਼ਮੁਖ ਨਿਊ ਸਾਊਥ ਵੇਲਜ਼ ਦਾ ਹਰਫਨਮੌਲਾ ਖਿਡਾਰੀ ਹੈ।
Advertisement
Advertisement
×