DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਤਰੰਜ: ਟੀਮ ਮੁਕਾਬਲੇ ’ਚ ਭਾਰਤ ਦੀ ਜੇਤੂ ਸ਼ੁਰੂਆਤ

ਹਾਂਗਜ਼ੂ: ਭਾਰਤ ਦੀ ਪੁਰਸ਼ ਤੇ ਮਹਿਲਾ ਟੀਮ ਨੇ ਇੱਥੇ ਸ਼ਤਰੰਜ ਦੇ ਟੀਮ ਮੁਕਾਬਲੇ ਵਿੱਚ ਮੰਗੋਲੀਆ ਅਤੇ ਫਿਲਪੀਨਜ਼ ’ਤੇ ਜਿੱਤ ਦਰਜ ਕੀਤੀ। ਭਾਰਤ ਦੀਆਂ ਦੋਵੇਂ ਟੀਮਾਂ ਨੇ ਸ਼ੁਰੂਆਤੀ ਰਾਊਂਡ ਵਿੱਚ ਬਰਾਬਰ 3.5-0.5 ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਗਰੈਂਡ ਮਾਸਟਰ ਅਰਜੁਨ...
  • fb
  • twitter
  • whatsapp
  • whatsapp
Advertisement

ਹਾਂਗਜ਼ੂ: ਭਾਰਤ ਦੀ ਪੁਰਸ਼ ਤੇ ਮਹਿਲਾ ਟੀਮ ਨੇ ਇੱਥੇ ਸ਼ਤਰੰਜ ਦੇ ਟੀਮ ਮੁਕਾਬਲੇ ਵਿੱਚ ਮੰਗੋਲੀਆ ਅਤੇ ਫਿਲਪੀਨਜ਼ ’ਤੇ ਜਿੱਤ ਦਰਜ ਕੀਤੀ। ਭਾਰਤ ਦੀਆਂ ਦੋਵੇਂ ਟੀਮਾਂ ਨੇ ਸ਼ੁਰੂਆਤੀ ਰਾਊਂਡ ਵਿੱਚ ਬਰਾਬਰ 3.5-0.5 ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਗਰੈਂਡ ਮਾਸਟਰ ਅਰਜੁਨ ਅਰਿਗੈਸੀ ਨੇ ਮੰਗੋਲੀਆ ਦੇ ਅਮਰਤੁਵਸ਼ਨਿ ਗੈਂਜੋਰਿਗ ਨੂੰ ਹਰਾਇਆ। ਮਹਿਲਾਵਾਂ ਵਿੱਚ ਆਰ ਵੈਸ਼ਾਲੀ ਤੇ ਬੀ ਸਵਿਤਾ ਸ੍ਰੀ ਨੇ ਜਿੱਤ ਨਾਲ ਆਗਾਜ਼ ਕੀਤਾ। -ਪੀਟੀਆਈ

Advertisement
Advertisement
×