DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੱਕੇਬਾਜ਼ ਸਚਿਨ ਪ੍ਰੀ-ਕੁਆਰਟਰ ਫਾਈਨਲ ’ਚ

ਹਾਂਗਜ਼ੂ: ਭਾਰਤੀ ਮੁੱਕੇਬਾਜ਼ ਸਚਿਨ ਸਿਵਾਚ ਨੇ ਅੱਜ ਇੱਥੇ ਏਸ਼ਿਆਈ ਖੇਡਾਂ ’ਚ ਪੁਰਸ਼ਾਂ ਦੇ 57 ਕਿਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਵਿਸ਼ਵ ਯੁਵਾ ਚੈਂਪੀਅਨਸ਼ਿਪ 2021 ਦੇ ਜੇਤੂ ਸਚਿਨ ਨੇ ਆਪਣੇ ਇੰਡੋਨੇਸ਼ੀਆ ਦੇ ਆਸਰੀ ਉਦੀਨ ਨੂੰ 5-0 ਨਾਲ...
  • fb
  • twitter
  • whatsapp
  • whatsapp
Advertisement

ਹਾਂਗਜ਼ੂ: ਭਾਰਤੀ ਮੁੱਕੇਬਾਜ਼ ਸਚਿਨ ਸਿਵਾਚ ਨੇ ਅੱਜ ਇੱਥੇ ਏਸ਼ਿਆਈ ਖੇਡਾਂ ’ਚ ਪੁਰਸ਼ਾਂ ਦੇ 57 ਕਿਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਵਿਸ਼ਵ ਯੁਵਾ ਚੈਂਪੀਅਨਸ਼ਿਪ 2021 ਦੇ ਜੇਤੂ ਸਚਿਨ ਨੇ ਆਪਣੇ ਇੰਡੋਨੇਸ਼ੀਆ ਦੇ ਆਸਰੀ ਉਦੀਨ ਨੂੰ 5-0 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਕੁਵੈਤ ਦੇ ਤੁਰਕੀ ਅਬੂਕੁਤੇਲਾਹ ਨਾਲ ਹੋਵੇਗਾ। ਉਧਰ ਨਰੇਂਦਰ ਬਰਵਾਲ ਨੇ 92+ ਕਿਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਕਿਰਗਿਜ਼ਤਾਨ ਦੇ ਇਲਕੋਰੋ ਯੂਲੂ ਓਮਾਤਬੇਕ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। -ਪੀਟੀਆਈ

Advertisement
Advertisement
×