Bangladesh beat India: ਅੰਡਰ-19 ਕ੍ਰਿਕਟ: ਬੰਗਲਾਦੇਸ਼ ਨੇ ਭਾਰਤ ਨੂੰ ਹਰਾ ਕੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ
ਦੁਬਈ, 8 ਦਸੰਬਰ Bangladesh beat India: ਇੱਥੇ ਏਸ਼ੀਆ ਕੱਪ ਦੇ ਅੰਡਰ-19 ਪੁਰਸ਼ ਫਾਈਨਲ ਵਿਚ ਬੰਗਲਾਦੇਸ਼ ਨੇ ਅੱਜ ਭਾਰਤ ਨੂੰ 59 ਦੌੜਾਂ ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਨਾਲ ਬੰਗਲਾਦੇਸ਼ ਨੇ ਇਹ ਖਿਤਾਬ ਇਸ ਵਾਰ ਮੁੜ ਹਾਸਲ ਕੀਤਾ ਹੈ।...
Advertisement
ਦੁਬਈ, 8 ਦਸੰਬਰ
Bangladesh beat India: ਇੱਥੇ ਏਸ਼ੀਆ ਕੱਪ ਦੇ ਅੰਡਰ-19 ਪੁਰਸ਼ ਫਾਈਨਲ ਵਿਚ ਬੰਗਲਾਦੇਸ਼ ਨੇ ਅੱਜ ਭਾਰਤ ਨੂੰ 59 ਦੌੜਾਂ ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਨਾਲ ਬੰਗਲਾਦੇਸ਼ ਨੇ ਇਹ ਖਿਤਾਬ ਇਸ ਵਾਰ ਮੁੜ ਹਾਸਲ ਕੀਤਾ ਹੈ। ਇਸ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਬੰਗਲਾਦੇਸ਼ ਦੀ ਟੀਮ 49.1 ਓਵਰਾਂ ਵਿੱਚ 198 ਦੌੜਾਂ ’ਤੇ ਆਊਟ ਹੋ ਗਈ। ਇਸ ਤੋਂ ਬਾਅਦ ਭਾਰਤ ਦੇ ਖਿਡਾਰੀ ਵੀ ਟਿਕ ਕੇ ਨਾ ਖੇਡ ਸਕੇ ਤੇ ਪੂਰੀ ਟੀਮ 35.2 ਓਵਰਾਂ ’ਚ 139 ਦੌੜਾਂ ’ਤੇ ਆਊਟ ਹੋ ਗਈ। ਭਾਰਤ ਲਈ ਕਪਤਾਨ ਮੁਹੰਮਦ ਅਮਾਨ (26) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ।
Advertisement
Advertisement
×