ਅਜ਼ਲਾਨ ਸ਼ਾਹ ਹਾਕੀ: ਭਾਰਤ ਨੇ ਮਲੇਸ਼ੀਆ ਨੂੰ 4-3 ਨਾਲ ਹਰਾਇਆ
ਭਾਰਤੀ ਖਿਡਾਰੀਆਂ ਨੇ ਸ਼ੁਰੂਅਾਤ ਤੋਂ ਹੀ ਹਮਲਾਵਰ ਖੇਡ ਦਿਖਾੲੀ
Advertisement
India clinch 4-3 win against Malaysia ਭਾਰਤੀ ਹਾਕੀ ਟੀਮ ਨੇ ਅੱਜ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੇ ਮੈਚ ਵਿੱਚ ਮੇਜ਼ਬਾਨ ਮਲੇਸ਼ੀਆ ਨੂੰ 4-3 ਨਾਲ ਹਰਾ ਦਿੱਤਾ ਹੈ।
Advertisement
ਭਾਰਤ ਲਈ ਸੇਲਵਮ ਕਾਰਥੀ ਨੇ 7ਵੇਂ, ਸੁਖਜੀਤ ਸਿੰਘ ਨੇ 21ਵੇਂ, ਅਮਿਤ ਰੋਹਿਦਾਸ ਨੇ 39ਵੇਂ ਅਤੇ ਸੰਜੇ ਨੇ 53ਵੇਂ ਮਿੰਟ ਵਿਚ ਗੋਲ ਕੀਤੇ, ਜਦੋਂ ਕਿ ਮਲੇਸ਼ੀਆ ਲਈ ਫੈਜ਼ਲ ਸਾਰੀ ਨੇ 13ਵੇਂ, ਫਿਤਰੀ ਸਾਰੀ ਨੇ 36ਵੇਂ ਅਤੇ ਮਰਹਾਨ ਜਲੀਲ ਨੇ 45ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਨੇ ਖੇਡ ਦੀ ਸ਼ੁਰੂਆਤ ਤੋਂ ਹੀ ਮਲੇਸ਼ੀਆ ਦੇ ਖਿਡਾਰੀਆਂ ‘ਤੇ ਦਬਦਬਾ ਬਣਾਇਆ ਤੇ ਹਮਲਾਵਰ ਖੇਡ ਦਿਖਾਈ। ਭਾਰਤ ਨੂੰ ਸੁਖਜੀਤ ਸਿੰਘ ਨੇ ਮੈਚ ਦੀ ਸ਼ੁਰੂਆਤ ਵੇਲੇ ਹੀ ਲੀਡ ਦਿਵਾਈ।
Advertisement
ਪਹਿਲੇ ਕੁਆਰਟਰ ਦੇ ਅੰਤ ਵਿੱਚ ਸਕੋਰ 1-1 ਨਾਲ ਬਰਾਬਰ ਸੀ।
Advertisement
×

