DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

 Asian Shooting Championship: ਅਰਜੁਨ-ਇਲਾਵੇਨਿਲ ਦੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ

Arjun-Elavenil pair bags 10m air rifle mixed team gold
  • fb
  • twitter
  • whatsapp
  • whatsapp
featured-img featured-img
Arjun Babuta and Elavenil Valarivan
Advertisement
ਭਾਰਤ ਦੇ ਅਰਜੁਨ ਬਬੂਟਾ ਅਤੇ ਇਲਾਵੇਨਿਲ ਵਾਲਾਰੀਵਨ Arjun Babuta and Elavenil Valarivan ਨੇ ਇੱਥੇ ਚੱਲ ਰਹੀ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ   Asian Shooting Championship ਵਿੱਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਹੈ।
ਭਾਰਤੀ ਜੋੜੀ ਨੇ ਚੀਨ ਦੀ ਡਿੰਗਕੇ ਲੂ ਅਤੇ ਸ਼ਿਨਲੂ ਪੇਂਗ   Dingke Lu and Xinlu Peng  ਨੂੰ 17-11 ਨਾਲ ਹਰਾਇਆ। ਚੀਨੀ ਜੋੜੀ ਸ਼ੁਰੂਆਤੀ ਦੌਰ ਵਿੱਚ ਅੱਗੇ ਸੀ ਪਰ ਭਾਰਤੀ ਜੋੜੀ ਨੇ 9-5 ਅਤੇ 10-1 ਦੇ ਸਕੋਰ ਨਾਲ ਸ਼ਾਨਦਾਰ ਵਾਪਸੀ ਕਰਦਿਆਂ ਸੋਨ ਤਗਮਾ ਆਪਣੇ ਨਾਮ ਕਰ ਲਿਆ।
ਇਲਾਵੇਨਿਲ ਇਸ ਤੋਂ ਪਹਿਲਾਂ ਮਹਿਲਾ ਵਰਗ ਵਿੱਚ 10 ਮੀਟਰ ਏਅਰ ਰਾਈਫਲ ਸੋਨ ਤਗਮਾ ਜਿੱਤ ਚੁੱਕੀ ਹੈ। ਇਸ ਤੋਂ ਪਹਿਲਾਂ  Babuta, Rudrankksh Patil, and Kiran Jadhav ਦੀ ਤਿੱਕੜੀ ਨੇ ਪੁਰਸ਼ਾਂ ਦੇ 10m Air Rifle  ਰਾਈਫਲ ਮੁਕਬਲੇ ’ਚ ਸੋਨ ਤਗ਼ਮਾ ਜਿੱਤਿਆ ਸੀ।
Advertisement
×