ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼: ਪਾਕਿਸਤਾਨ ਏ ਨੇ ਭਾਰਤ ਏ ਨੂੰ 8 ਵਿਕਟਾਂ ਨਾਲ ਹਰਾਇਆ
ਭਾਰਤ 136 ਆਲ ਆੳੂਟ; ਪਾਕਿਸਤਾਨ ਦੋ ਵਿਕਟਾਂ ਦੇ ਨੁਕਸਾਨ ਨਾਲ 137 ਦੌਡ਼ਾਂ
Advertisement
Pakistan A won by 8 wkts ਇੱਥੇ ਖੇਡੇ ਜਾ ਰਹੇ ਏਸੀਸੀ ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਦੇ ਮੈਚ ਵਿਚ ਅੱਜ ਪਾਕਿਸਤਾਨ ਏ ਟੀਮ ਨੇ ਭਾਰਤ ਏ ਟੀਮ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਟੀਮ ਪੂਰੇ ਵੀਹ ਓਵਰ ਵੀ ਨਾ ਖੇਡ ਸਕੀ ਤੇ 19 ਓਵਰਾਂ ਵਿਚ 136 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਦੇ ਜਵਾਬ ਵਿਚ ਪਾਕਿਸਤਾਨ ਨੇ 13.2 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਨਾਲ 137 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ।
Advertisement
Advertisement
×

