DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕ੍ਰਿਕਟਰ ਕੇਐੱਲ ਰਾਹੁਲ ਤੇ ਆਤੀਆ ਸ਼ੈੱਟੀ ਦੇ ਘਰ ਗੂੰਜੀਆਂ ਧੀ ਦੀਆਂ ਕਿਲਕਾਰੀਆਂ

KL Rahul and Athiya Shetty welcome baby girl
  • fb
  • twitter
  • whatsapp
  • whatsapp
featured-img featured-img
ਕ੍ਰਿਕਟਰ ਕੇਐੱਲ ਰਾਹੁਲ ਤੇ ਅਦਾਕਾਰਾ ਆਤੀਆ ਸ਼ੈੱਟੀ ਦੀ ਫਾਈਲ ਫੋਟੋ।
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 24 ਮਾਰਚ

Advertisement

KL Rahul and Athiya Shetty welcome baby girl ਕ੍ਰਿਕਟਰ ਕੇਐੱਲ ਰਾਹੁਲ ਤੇ ਅਦਾਕਾਰਾ ਆਥੀਆ ਸ਼ੈੱਟੀ ਦੇ ਘਰ ਧੀ ਨੇ ਜਨਮ ਲਿਆ ਹੈ। ਦੋਵਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰਾਮ ’ਤੇ ਇਹ ਖ਼ਬਰ ਸਾਂਝੀ ਕੀਤੀ ਹੈ। ਰਾਹੁਲ paternity leave ਉੱਤੇ ਹੋਣ ਕਰਕੇ ਵਿਸ਼ਾਖਾਪਟਨਮ ਵਿਚ ਅੱਜ ਲਖਨਊ ਸੁਪਰ ਜਾਇੰਟਸ ਖਿਲਾਫ਼ ਆਪਣੀ ਨਵੀਂ ਫਰੈਂਚਾਇਜ਼ੀ ਦਿੱਲੀ ਕੈਪੀਟਲਜ਼ ਵੱਲੋਂ ਮੈਚ ਲਈ ਉਪਲਬਧ ਨਹੀਂ ਸੀ। ਰਾਹੁਲ ਤੇ ਆਤੀਆ ਦਾ ਇਹ ਪਹਿਲਾ ਬੱਚਾ ਹੈ।

Advertisement
×