ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਤਰੰਗ

  • ਮੁੰਬਈ, 14 ਜੂਨ ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨਾਲ ਅਗਲੀ ਫਿਲਮ ਅਪਰੈਲ 2026 ਵਿੱਚ ਵਿਸਾਖੀ ਮੌਕੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਇਮਤਿਆਜ਼ ਅਲੀ ਅਤੇ ਦਿਲਜੀਤ ਦੋਸਾਂਝ ਦੀ ਇਕੱਠਿਆਂ ਦੀ ਦੂਜੀ ਫਿਲਮ ਹੋਵੇਗੀ। ਇਸ ਤੋਂ  ਪਹਿਲਾਂ...

    Tribune News Service
    14 Jun 2025
  • ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਸਾਡੇ ਮਾਪਿਆਂ ਨੇ ਸਾਨੂੰ ਪਾਲਣ ਹਿੱਤ, ਸਾਡੇ ਸੁਫ਼ਨੇ ਪੂਰੇ ਕਰਨ ਹਿੱਤ ਆਪਣੀਆਂ ਕਈ ਖਾਹਿਸ਼ਾਂ ਦੀ ਬਲੀ ਦੇ ਦਿੱਤੀ ਹੁੰਦੀ ਹੈ ਤੇ ਸਦਾ ਸਾਡੀ ਖ਼ੈਰ ਹੀ ਮੰਗੀ ਹੁੰਦੀ ਹੈ। ਸਾਡਾ ਸਭ ਦਾ ਵੀ ਇਹ ਫ਼ਰਜ਼ ਬਣਦਾ...

    Tribune News Service
    13 Jun 2025
  • ਡਾ. ਮਨੀਸ਼ਾ ਭਾਟੀਆ ਗਰਮੀ ਦੀਆਂ ਛੁੱਟੀਆਂ ਬੱਚਿਆਂ ਲਈ ਬਹੁਤ ਸੁਹਾਵਣਾ ਸਮਾਂ ਹੁੰਦਾ ਹੈ। ਇਹ ਸਮਾਂ ਉਨ੍ਹਾਂ ਨੂੰ ਰੋਜ਼ ਸਕੂਲ ਜਾਣ ਦੀ ਰੁਟੀਨ ਤੋਂ ਛੁਟਕਾਰਾ ਦਿਵਾਉਂਦਾ ਹੈ; ਆਰਾਮ ਕਰਨ ਅਤੇ ਨਵੀਆਂ ਚੀਜ਼ਾਂ ਸਿੱਖਣ ਦਾ ਮੌਕਾ ਦਿੰਦਾ ਹੈ। ਇਨ੍ਹਾਂ ਛੁੱਟੀਆਂ ਵਿੱਚ ਕਈ...

    Tribune News Service
    13 Jun 2025
  • ਬਹਾਦਰ ਸਿੰਘ ਗੋਸਲ ਅੱਜ ਦੇ ਸਮੇਂ ਦੀਆਂ ਗੱਲਾਂ ਤਾਂ ਕੁਝ ਹੋਰ ਹੀ ਹਨ ਕਿਉਂਕਿ ਤੁਸੀਂ ਆਪਣੇ ਸਾਕ ਸਬੰਧੀਆਂ, ਆਪਣੇ ਮਿੱਤਰਾਂ ਜਾਂ ਕਿਸੇ ਵੀ ਰਿਸ਼ਤੇਦਾਰ ਨਾਲ ਜਦੋਂ ਵੀ ਜੀ ਚਾਹੇ ਮੋਬਾਈਲ ’ਤੇ ਗੱਲਬਾਤ ਕਰ ਲੈਂਦੇ ਹੋ। ਹਰ ਇੱਕ ਮਨੁੱਖ ਦੇ ਹੱਥ...

    Tribune News Service
    13 Jun 2025
  • Advertisement
  • ਜਸਵਿੰਦਰ ਸਿੰਘ ਰੁਪਾਲ ਵਿਆਹ ਦੇ ਕਾਰਜ ਸਮੇਂ ਜਿਹੜਾ ਲੜਕਾ ਵਿਆਹ ਕਰਵਾਉਣ ਜਾ ਰਿਹਾ ਹੁੰਦਾ ਹੈ, ਉਹ ਸਾਰੇ ਸਮਾਗਮ ਦਾ ਕੇਂਦਰੀ ਪਾਤਰ ਹੁੰਦਾ ਹੈ ਅਤੇ ਇਸ ਲਈ ਹਾਰ ਸ਼ਿੰਗਾਰ ਅਤੇ ਸੋਹਣੀ ਦਿੱਖ ਸਭ ਤੋਂ ਵੱਧ ਉਸੇ ਦੀ ਹੀ ਲੋੜੀਂਦੀ ਹੁੰਦੀ ਹੈ।...

    Tribune News Service
    13 Jun 2025
  • ਬਲਜਿੰਦਰ ਮਾਨ ਫੁੱਲਾਂ ਦੀ ਦੁਨੀਆ ਵਿੱਚ ਗੁਲਾਬ ਦੇ ਫੁੱਲ ਦਾ ਅਨੋਖਾ ਸਥਾਨ ਹੈ। ਇਸ ਨੂੰ ਫੁੱਲਾਂ ਦਾ ਬਾਦਸ਼ਾਹ ਵੀ ਮੰਨਿਆ ਗਿਆ ਹੈ। ਇਸ ਦੀਆਂ ਖ਼ੂਬੀਆਂ ਬਾਕੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹਨ। ਇਹ ਪਿਆਰ, ਖ਼ੁਸ਼ੀ ਤੇ ਆਨੰਦ ਦਾ ਪ੍ਰਤੀਕ ਹੈ। ਸ਼ਾਇਦ...

    Tribune News Service
    13 Jun 2025
  • ਜੋਗਿੰਦਰ ਕੌਰ ਅਗਨੀਹੋਤਰੀ ਪਿੰਡ ਵਿੱਚ ਮੇਲਾ ਹੋਣ ਕਰਕੇ ਵਿਦਿਆਰਥੀਆਂ ਨੂੰ ਇੱਕ ਦਿਨ ਦੀ ਛੁੱਟੀ ਕਰ ਦਿੱਤੀ ਗਈ ਸੀ। ਮੇਲੇ ਵਿੱਚ ਪੂਰੀ ਰੌਣਕ ਸੀ ਦੁਕਾਨਾਂ ਸਜੀਆਂ ਹੋਈਆਂ ਸਨ। ਇੱਕ ਪਾਸੇ ਖਾਣ-ਪੀਣ ਦੀਆਂ ਚੀਜ਼ਾਂ ਵਿਕ ਰਹੀਆਂ ਸਨ ਅਤੇ ਦੂਜੇ ਪਾਸੇ ਬਾਕੀ ਬਾਜ਼ਾਰ...

    Tribune News Service
    13 Jun 2025
  • ਸੁਖਪਾਲ ਸਿੰਘ ਬਰਨ ਵਿਲੱਖਣ ਪ੍ਰਤਿਭਾ ਵਾਲਾ ਅਦਾਕਾਰ ਹੈ ਰਾਣਾ ਜੰਗ ਬਹਾਦਰ। ਉਸ ਨੇ ਬੌਲੀਵੁੱਡ, ਪੌਲੀਵੁੱਡ ਅਤੇ ਟੀਵੀ ’ਤੇ ਆਪਣੇ ਅਹਿਮ ਕਿਰਦਾਰਾਂ ਅਤੇ ਦਮਦਾਰ ਅਦਾਕਾਰੀ ਨਾਲ ਵਿਸ਼ੇਸ਼ ਸਥਾਨ ਹਾਸਿਲ ਕੀਤਾ ਹੈ। ਲਗਭਗ 500 ਦੇ ਕਰੀਬ ਹਿੰਦੀ, ਪੰਜਾਬੀ ਫਿਲਮਾਂ ਵਿੱਚ ਦਮਦਾਰ ਅਦਾਕਾਰੀ...

    Tribune News Service
    13 Jun 2025
  • Advertisement
  • ਬਲਵਿੰਦਰ ਕੌਰ ਆਮਿਰ ਖਾਨ ਇੱਕ ਵਾਰ ਫਿਰ ਸਮਾਜ ਨੂੰ ਝੰਜੋੜਨ ਅਤੇ ਭਾਵਨਾਵਾਂ ਨੂੰ ਛੂਹ ਲੈਣ ਵਾਲੀ ਕਹਾਣੀ ਲੈ ਕੇ ਆ ਰਿਹਾ ਹੈ। ਉਸ ਦੀ ਆਗਾਮੀ ਫਿਲਮ ‘ਸਿਤਾਰੇ ਜ਼ਮੀਨ ਪਰ’ ਸਬੰਧੀ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਇਹ ਫਿਲਮ ਆਮਿਰ ਦੀ 2007...

    Tribune News Service
    13 Jun 2025
  • ਨਵੀਂ ਦਿੱਲੀ, 11 ਜੂਨ ZEE5 ਨੇ ਆਪਣੀ ਆਉਣ ਵਾਲੀ ਫਿਲਮ "ਡਿਟੈਕਟਿਵ ਸ਼ੇਰਦਿਲ" ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਇੱਕ ਕਤਲ ਦੇ ਰਹੱਸ ਨਾਲ ਸਬੰਧਤ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਇਕ ਜਾਸੂਸ ਦੀ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਬੁਡਾਪੇਸਟ ਦੀ ਪਿੱਠਭੂਮੀ ’ਤੇ ਬਣੀ...

    Tribune News Service
    11 Jun 2025
  • ਜਗਦੇਵ ਸ਼ਰਮਾ ਬੁਗਰਾ ਸਮਾਜ ਵਿੱਚ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਲੀਆਂ ਬਹੁਤ ਸਾਰੀਆਂ ਰਸਮਾਂ-ਰਿਵਾਜ, ਰਹੁ ਰੀਤਾਂ ਹਨ। ਇਹ 50 ਕੁ ਸਾਲ ਪਹਿਲਾਂ ਸਾਡੇ ਸਮਾਜ ਦਾ ਅਟੁੱਟ ਅੰਗ ਹੋਇਆ ਕਰਦੀਆਂ ਸਨ। ਅੱਜ ਸਮੇਂ ਦੇ ਗੇੜ ਨਾਲ ਅਤੇ ਚਹੁੰ ਤਰਫ਼ੀ...

    Tribune News Service
    06 Jun 2025
  • ਧਰਮਪਾਲ ਦਿਲਚਸਪ ਸ਼ਖ਼ਸੀਅਤ ਬੂਆ ਜੀ ਜ਼ੀ ਟੀਵੀ ਦਾ ਸ਼ੋਅ ‘ਜਾਨੇ ਅਨਜਾਨੇ ਹਮ ਮਿਲੇ’ ਇਸ ਸਮੇਂ ਦਰਸ਼ਕਾਂ ਨੂੰ ਰਾਘਵ (ਭਾਰਤ ਅਹਿਲਾਵਤ) ਅਤੇ ਰੀਤ (ਆਯੂਸ਼ੀ ਖੁਰਾਨਾ) ਦੀ ਨਾਜ਼ੁਕ ਪਰ ਟਕਰਾਅ ਵਾਲੀ ਪ੍ਰੇਮ ਕਹਾਣੀ ਨਾਲ ਜੋੜ ਕੇ ਰੱਖ ਰਿਹਾ ਹੈ। ਜਿੱਥੇ ਇੱਕ ਪਾਸੇ,...

    Tribune News Service
    06 Jun 2025
  • ਕਮਲਜੀਤ ਕੌਰ ਗੁੰਮਟੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਸਨ। ਨਵੀਨ ਦਸਵੀਂ ਜਮਾਤ ਦਾ ਹੁਸ਼ਿਆਰ ਬੱਚਾ ਸੀ। ਉਹ ਅਕਸਰ ਛੁੱਟੀਆਂ ਵਿੱਚ ਕੁੱਝ ਨਵਾਂ ਕਰਨਾ ਚਾਹੁੰਦਾ ਸੀ। ਇਸ ਵਾਰ ਉਸ ਦੇ ਪਿਤਾ ਜੀ ਨੇ ਸੁਝਾਅ ਦਿੱਤਾ ਕਿ ਉਹ ਆਪਣੇ...

    Tribune News Service
    06 Jun 2025
  • ਸੁਰਜੀਤ ਜੱਸਲ ਤਵਿਆਂ ਦੇ ਯੁੱਗ ਦੀ ਗਾਇਕੀ ਵਿੱਚ ਅਨੇਕਾਂ ਚਰਚਿਤ ਦੋਗਾਣੇ ਲਿਖ ਕੇ ਗੀਤਕਾਰ ਹਰਜਾਗ ਟਿਵਾਣਾ ਨੇ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਸ ਦੇ ਲਿਖੇ ਗੀਤਾਂ ਨੂੰ ਉਸ ਵੇਲੇ ਦੇ ਕਈ ਨਾਮੀਂ ਗਾਇਕਾਂ ਨੇ ਰਿਕਾਰਡ ਕਰਵਾਇਆ, ਪਰ ਦੀਦਾਰ ਸੰਧੂ ਦੀ...

    Tribune News Service
    06 Jun 2025
  • ਜਗਜੀਤ ਸਿੰਘ ਲੋਹਟਬੱਦੀ ਦੁਨੀਆ ਘੁੱਗ ਵੱਸਦੀ ਹੈ। ਅੰਤਾਂ ਦੀ ਭੀੜ ਹੈ, ਪਰ ਮਨੁੱਖ ਇਕੱਲਾ ਹੈ...ਗੁੰਮ-ਸੁੰਮ...ਡੌਰ-ਭੌਰ...! ਉਸ ਦੇ ਆਲੇ ਦੁਆਲੇ ਬਿਜਲੀਆਂ ਲਿਸ਼ਕਦੀਆਂ ਹਨ। ਫਿਰ ਅਚਾਨਕ ਘੁੱਪ ਹਨੇਰਾ ਛਾ ਜਾਂਦਾ ਹੈ। ਉਹ ਭੈਅ-ਭੀਤ ਹੋ ਉੱਠਦਾ ਹੈ। ਅੰਬਰੋਂ ਟੁੱਟਦਾ ਤਾਰਾ ਉਸ ਨੂੰ ਆਪਣਾ...

    Tribune News Service
    06 Jun 2025
  • ਸੁਖਪਾਲ ਸਿੰਘ ਬਰਨ ਕਿਸੇ ਸਮੇਂ ਪਿੰਡਾਂ ਨੂੰ ਸਵਰਗ ਦੀ ਨਿਆਈ ਸਮਝਿਆ ਜਾਂਦਾ ਸੀ। ਚਾਰ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀ ਜ਼ਿੰਦਗੀ ਬੜੀ ਸ਼ਾਂਤ ਸਹਿਜ ਤੇ ਸਬਰ ਸੰਤੋਖ ਵਾਲੀ ਹੁੰਦੀ ਸੀ। ਪਿੰਡ ਦੇ ਲੋਕਾਂ ਵਿੱਚ ਮੋਹ, ਪਿਆਰ,...

    Tribune News Service
    06 Jun 2025
  • ਪ੍ਰਿੰਸੀਪਲ ਸਰਵਣ ਸਿੰਘ ਆਂਦਰੇ ਅਗਾਸੀ ਦੀ ਸ਼ਖ਼ਸੀਅਤ ਇਕਹਿਰੀ ਨਹੀਂ, ਦੂਹਰੀ ਤੀਹਰੀ ਹੈ। ਉਹ ਟੈਨਿਸ ਦਾ ਲੀਜੈਂਡਰੀ ਖਿਡਾਰੀ ਸੀ ਜੋ ਡਿੱਗ ਕੇ ਉੱਠਦਾ ਤੇ ਲੋਪ ਹੋ ਕੇ ਉਜਾਗਰ ਹੁੰਦਾ ਰਿਹਾ। ਉਹਦੀ ਜੀਵਨ ਕਹਾਣੀ ਚਾਨਣ ’ਚੋਂ ਹਨੇਰੇ ਵੱਲ ਪਰਤਣ ਤੇ ਹਨੇਰੇ...

    Tribune News Service
    06 Jun 2025
  • ਮੁੰਬਈ, 5 ਜੂਨ ਬੌਲੀਵੁੱਡ ਸੁਪਰਸਟਾਰ ਆਮਿਰ ਖਾਨ ਮਸ਼ਹੂਰ ਤਾਮਿਲ ਨਿਰਦੇਸ਼ਕ ਲੋਕੇਸ਼ ਕਨਾਗਰਾਜ ਨਾਲ ਕੰਮ ਕਰਨ ਦੀ ਤਿਆਰੀ ’ਚ ਹਨ। ਇਹ ਜਾਣਕਾਰੀ ਫ਼ਿਲਮ ‘ਸਿਤਾਰੇ ਜ਼ਮੀਨ ਪਰ’ ਦੀ ਰਿਲੀਜ਼ ਉਡੀਕ ਰਹੇ ਅਦਾਕਾਰ ਆਮਿਰ ਖਾਨ ਨੇ ਮੀਡੀਆ ਨਾਲ ਸਾਂਝੀ ਕਰਦਿਆਂ ਦੱਸਿਆ, ‘ਲੋਕੇਸ਼ ਅਤੇ...

    Tribune News Service
    05 Jun 2025
  • ਚੇਨਈ: ਮੰਨੇ-ਪ੍ਰਮੰਨੇ ਅਦਾਕਾਰ ਕਮਲ ਹਾਸਨ ਦੀ ਫ਼ਿਲਮ ‘ਠੱਗ ਲਾਈਫ’ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇੱਥੋਂ ਦੇ ਰੋਹਿਨੀ ਥੀਏਟਰ ’ਚ ਇਹ ਫ਼ਿਲਮ ਦੇਖਣ ਲਈ ਦਰਸ਼ਕਾਂ ਦਾ ਹੜ੍ਹ ਆ ਗਿਆ। ਸਿਨੇਮਾ ਹਾਲ ’ਚ ਕਮਲ ਹਾਸਨ ਦੇ ਹੱਕ ’ਚ ਨਾਅਰੇ ਗੂੰਜਦੇ...

    Tribune News Service
    05 Jun 2025
  • ਪਰਮਜੀਤ ਸਿੰਘ ਨਿੱਕੇ ਘੁੰਮਣ ਸਾਲ 1912 ਵਿੱਚ ਮਰਾਠੀ ਸੰਤ ਪੁੰਡਲੀਕ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਬਣੀ ਫਿਲਮ ‘ਪੁੰਡਲੀਕ’ ਨਾਲ ਬਣੇ ਬੌਲੀਵੁੱਡ ਵਿੱਚ ਪੜ੍ਹੇ-ਲਿਖੇ ਫ਼ਨਕਾਰਾਂ ਦੀ ਕਦੀ ਕੋਈ ਕਮੀ ਨਹੀਂ ਰਹੀ। ਇੱਥੇ ਬੀਤੇ ਸੌ ਤੋਂ ਵੀ ਵੱਧ ਸਾਲਾਂ ਵਿੱਚ ਅਨੇਕ...

    Tribune News Service
    30 May 2025
  • ਬਾਲ ਕਹਾਣੀ ਰਘੁਵੀਰ ਸਿੰਘ ਕਲੋਆ ਜਗਜੀਤ ਅਤੇ ਅਮਰੀਕ, ਦੋਵੇਂ ਗੂੜ੍ਹੇ ਮਿੱਤਰ ਸਨ। ਪਿੰਡ ਦੇ ਸਕੂਲ ਤੋਂ ਪੰਜਵੀਂ ਕਰਨ ਉਪਰੰਤ ਉਹ ਹੁਣ ਲਾਗੇ ਦੇ ਵੱਡੇ ਸਕੂਲ ਵਿੱਚ ਪੜ੍ਹਦੇ ਸਨ। ਉਨ੍ਹਾਂ ਦਾ ਇਹ ਸਕੂਲ ਉਨ੍ਹਾਂ ਦੇ ਪਿੰਡ ਤੋਂ ਢਾਈ-ਤਿੰਨ ਕਿਲੋਮੀਟਰ ਦੀ ਵਾਟ...

    Tribune News Service
    30 May 2025
  • ਬਹਾਦਰ ਸਿੰਘ ਗੋਸਲ ਔਰਤਾਂ ਦਾ ਗਹਿਣਿਆਂ ਨਾਲ ਸਦੀਆਂ ਤੋਂ ਹੀ ਸੁਭਾਵਿਕ ਪਿਆਰ ਹੈ। ਔਰਤ ਕਿਸੇ ਵੀ ਯੁੱਗ ਵਿੱਚ ਰਹੀ ਹੋਵੇ, ਉਸ ਨੂੰ ਗਹਿਣਿਆਂ ਨਾਲ ਸ਼ਿੰਗਾਰੀ ਜ਼ਰੂਰੀ ਦਿਖਾਇਆ ਜਾਂਦਾ ਹੈ। ਭਾਰਤ ਵਰਗੇ ਵੱਡੇ ਅਤੇ ਬਹੁ-ਜਾਤੀ ਦੇਸ਼ ਵਿੱਚ ਤਾਂ ਔਰਤਾਂ ਭਾਵੇਂ ਕਿਸੇ...

    Tribune News Service
    30 May 2025
  • ਬਲਬੀਰ ਲੌਂਗੋਵਾਲ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਨਿਰਦੇਸ਼ਕ ਹਰਕੇਸ਼ ਚੌਧਰੀ ਵੱਲੋਂ ਤਰਾਸ਼ਿਆ ‘ਹੀਰਾ’ ਜੁਝਾਰ ਨਮੋਲ ਲੋਕ ਰੰਗਮੰਚ ਵਿੱਚ ਨਵੀਆਂ ਪੈੜਾਂ ਪਾ ਰਿਹਾ ਹੈ। ਉਹ ਜਦੋਂ ਵੱਖ-ਵੱਖ ਲੋਕ ਪੱਖੀ ਨਾਟਕਾਂ ਅਤੇ ਕੋਰਿਓਗ੍ਰਾਫੀਆਂ ਵਿੱਚ ਸਟੇਜ ’ਤੇ ਅਦਾਕਾਰੀ ਕਰਦਾ ਹੈ ਤਾਂ ਉਹ...

    Tribune News Service
    30 May 2025
  • ਰਜਵਿੰਦਰ ਪਾਲ ਸ਼ਰਮਾ ਪੰਜਾਬੀ ਫਿਲਮ ‘ਸੌਂਕਣ ਸੌਂਕਣੇ 2’ ਦੀ ਨੋਕ-ਝੋਕ ਦਰਸ਼ਕਾਂ ਵਿੱਚ ਹਾਸਾ ਪੈਦਾ ਕਰ ਰਹੀ ਹੈ। ਕੱਲ੍ਹ ਹੀ ਰਿਲੀਜ਼ ਹੋਈ ਇਸ ਫਿਲਮ ਵਿੱਚ ਸਰਗੁਣ ਮਹਿਤਾ, ਨਿਮਰਤ ਖਹਿਰਾ ਅਤੇ ਐਮੀ ਵਿਰਕ ਦੀ ਤਿੱਕੜੀ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਢਿੱਡੀਂ...

    Tribune News Service
    30 May 2025
  • ਭੋਲਾ ਸਿੰਘ ਸ਼ਮੀਰੀਆ ਇੱਕ ਸਮਾਂ ਸੀ ਜਦੋਂ ਦੋਗਾਣਾ-ਸ਼ੈਲੀ (ਅਖਾੜਾ ਕਲਚਰ) ਦੀ ਕਲਾ ਨੂੰ ਸੁਣਨ ਲਈ ਲੋਕ ਦੂਰੋਂ-ਦੂਰੋਂ ਚੱਲ ਕੇ ਆਇਆ ਕਰਦੇ ਸਨ। ਪੇਂਡੂ ਹਲਕਿਆਂ ਵਿੱਚ ਅਖਾੜਿਆਂ ਦੀ ਤੂਤੀ ਬੋਲਦੀ ਸੀ। ਲੋਕ ਪਹਿਲਾਂ ਹੀ ਆਪਣੇ ਕੰਮ ਧੰਦੇ ਮੁਕਾ ਕੇ ਅਖਾੜਾ ਸੁਣਨ...

    Tribune News Service
    30 May 2025
  • ਧਰਮਪਾਲ ਰੋਨਿਤ ਰਾਏ ਦਾ ਸੰਵੇਦਨਸ਼ੀਲ ਰੂਪ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਆਪਣਾ ਬਹੁਤ-ਉਡੀਕਿਆ ਜਾਣ ਵਾਲਾ ਇਤਿਹਾਸਕ ਸ਼ੋਅ ‘ਚੱਕਰਵਰਤੀ ਸਮਰਾਟ ਪ੍ਰਿਥਵੀਰਾਜ ਚੌਹਾਨ’ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਇੱਕ ਦਿਲਚਸਪ ਯਾਤਰਾ ਹੈ ਜੋ ਇੱਕ ਨੌਜਵਾਨ ਰਾਜਕੁਮਾਰ ਦੇ ਉਭਾਰ ਨੂੰ ਦਰਸਾਉਂਦੀ ਹੈ...

    Tribune News Service
    30 May 2025
Advertisement