ਡਾ. ਰਵਿੰਦਰ ਸਿੰਘ ਮੱਧਕਾਲੀ ਪੰਜਾਬੀ ਸੱਭਿਆਚਾਰ ਨੇ ਕਈ ਪ੍ਰਤੀਮਾਨ ਸਿਰਜੇ ਹਨ ਜਿਨ੍ਹਾਂ ਆਸਰੇ ਪੰਜਾਬੀ ਬੰਦੇ ਦੇ ਕਿਰਦਾਰ ਦੀ ਪਛਾਣ ਹੁੰਦੀ ਹੈ। ਉਸ ਦੀ ਖੁੱਲ੍ਹਦਿਲੀ, ਅਲਬੇਲੇਪਣ, ਨਿੱਡਰਤਾ, ਤਿਆਗ, ਕੁਰਬਾਨੀ ਅਤੇ ਸੂਝ ਦਾ ਗਿਆਨ ਹੁੰਦਾ ਹੈ। ਪੰਜਾਬੀਆਂ ਬਾਰੇ ਪ੍ਰਚੱਲਿਤ ਹੈ ਕਿ ਇਹ...
ਡਾ. ਰਵਿੰਦਰ ਸਿੰਘ ਮੱਧਕਾਲੀ ਪੰਜਾਬੀ ਸੱਭਿਆਚਾਰ ਨੇ ਕਈ ਪ੍ਰਤੀਮਾਨ ਸਿਰਜੇ ਹਨ ਜਿਨ੍ਹਾਂ ਆਸਰੇ ਪੰਜਾਬੀ ਬੰਦੇ ਦੇ ਕਿਰਦਾਰ ਦੀ ਪਛਾਣ ਹੁੰਦੀ ਹੈ। ਉਸ ਦੀ ਖੁੱਲ੍ਹਦਿਲੀ, ਅਲਬੇਲੇਪਣ, ਨਿੱਡਰਤਾ, ਤਿਆਗ, ਕੁਰਬਾਨੀ ਅਤੇ ਸੂਝ ਦਾ ਗਿਆਨ ਹੁੰਦਾ ਹੈ। ਪੰਜਾਬੀਆਂ ਬਾਰੇ ਪ੍ਰਚੱਲਿਤ ਹੈ ਕਿ ਇਹ...
ਸਹਿਜ ਪਾਠ ਦਾ ਭੋਗ ਪਾ ਕੇ ਪੁੱਤ ਨੂੰ ਸ਼ਰਧਾਂਜਲੀ ਦਿੱਤੀ, ਬੁੱਕਲ ਵਿਚ ਨੰਨੇ ਮੂਸੇਵਾਲਾ ਨੂੰ ਲੈ ਕੇ ਭਾਵੁਕ ਨਜ਼ਰ ਆਈ ਮਾਂ ਚਰਨ ਕੌਰ
ਫ਼ਿਲਮਸਾਜ਼ ਵਾਂਗਾ ਨੇ ਅਦਾਕਾਰ ਦੀ ਪੇਸ਼ਕਦਮੀ ਨੂੰ ‘Dirty PR games’ ਦੱਸਿਆ
ਸੋਨਾਲੀ ਨੇ ਇੰਸਟਾਗ੍ਰਾਮ ’ਤੇ ਦਿਲਜੀਤ ਨੂੰ ਅਨਫਾਲੋ ਕੀਤਾ; ਸੋਨਾਲੀ ਦਿਲਜੀਤ ਨਾਲ ਮੇਟ ਗਾਲਾ ਵਿੱਚ ਸ਼ਾਮਲ ਨਹੀਂ ਹੋਈ, ਨਾ ਹੀ ਉਸਨੇ ਸੋਸ਼ਲ ਮੀਡੀਆ ’ਤੇ ਇਸ ਪ੍ਰੋਗਰਾਮ ਬਾਰੇ ਕੁਝ ਸਾਂਝਾ ਕੀਤਾ
ਫਿਲਮ ‘ਸਨ ਆਫ ਸਰਦਾਰ’ ਜ਼ਰੀਏ ਹੋਏ ਸਨ ਮਕਬੂਲ
ਜੋਗਿੰਦਰ ਕੌਰ ਅਗਨੀਹੋਤਰੀ ਮਨੁੱਖ ਦਾ ਮਨ ਸਮੁੰਦਰ ਹੈ। ਜਿਵੇਂ ਸਮੁੰਦਰ ਦੀ ਥਾਹ ਨਹੀਂ ਪਾਈ ਜਾ ਸਕਦੀ, ਉਵੇਂ ਹੀ ਮਨੁੱਖ ਦੇ ਮਨ ਦੀ ਥਾਹ ਵੀ ਨਹੀਂ ਪਾਈ ਜਾ ਸਕਦੀ। ਸੰਵੇਦਨਸ਼ੀਲ ਵਿਅਕਤੀ ਕੁੱਝ ਨਾ ਕੁੱਝ ਸੋਚਦਾ ਹੀ ਰਹਿੰਦਾ ਹੈ। ਇਹ ਸੋਚਾਂ ਸੋਚ...
ਪ੍ਰਿੰਸੀਪਲ ਸਰਵਣ ਸਿੰਘ ਜਰਮਨੀ ਦੀ ਜੰਮਪਲ ਸਟੈਫੀ ਗ੍ਰਾਫ ਟੈਨਿਸ ਦੀ ਮਲਿਕਾ ਮੰਨੀ ਜਾਂਦੀ ਰਹੀ ਹੈ। ਟੈਨਿਸ ਦੇ ਅੰਬਰ ਵਿੱਚ ਉਹਦਾ ਨਾਂ ਧਰੂ ਤਾਰੇ ਵਾਂਗ ਲਿਸ਼ਕਦਾ ਰਹੇਗਾ। ਉਸ ਨੇ ਟੈਨਿਸ ਦੇ ਸਾਰੇ ਗਰੈਂਡ ਸਲਾਮ ਟੂਰਨਾਮੈਂਟ ਜਿੱਤੇ ਤੇ ਦੋ ਓਲੰਪਿਕ ਖੇਡਾਂ...
ਗੁਰਬਿੰਦਰ ਸਿੰਘ ਮਾਣਕ ਕੁਦਰਤ ਵੱਲੋਂ ਬਖ਼ਸ਼ਿਆ ਮਨੁੱਖੀ ਜੀਵਨ ਧਰਤੀ ’ਤੇ ਸਭ ਤੋਂ ਵੱਡੀ ਨਿਹਮਤ ਹੈ। ਸਰੀਰਕ ਤੇ ਮਾਨਸਿਕ ਰੂਪ ਵਿੱਚ ਸਿਹਤਮੰਦ ਮਨੁੱਖੀ ਜੀਵਨ ਦੇ ਸਾਰੇ ਕਾਰ-ਵਿਹਾਰ, ਰੁਝੇਵੇਂ, ਖ਼ੁਸ਼ੀਆਂ, ਨਵੀਆਂ ਸੋਚਾਂ, ਨਵੇਂ ਸੁਪਨੇ, ਆਸਾਂ-ਉਮੰਗਾਂ ਦੇ ਸਾਕਾਰ ਹੋਣ ਲਈ ਮਿਹਨਤ ਦੇ...
ਅਜੀਤ ਸਿੰਘ ਚੰਦਨ ਬੇਗਾਨਾ ਦੇਸ਼ ਭਾਵੇਂ ਕਿੰਨਾ ਵੀ ਖ਼ੂਬਸੂਰਤ ਹੋਵੇ, ਆਪਣੇ ਦੇਸ਼ ਜਿੰਨਾ ਪਿਆਰਾ ਨਹੀਂ ਹੋ ਸਕਦਾ। ਇਨਸਾਨ ਨੂੰ ਬੇਗਾਨੀ ਧਰਤੀ ਦੀ ਖ਼ਾਕ ਛਾਣ ਕੇ ਵੀ ਸੁਪਨੇ ਆਪਣੇ ਦੇਸ਼ ਦੇ ਹੀ ਆਉਂਦੇ ਹਨ। ਆਪਣੀ ਮਿੱਟੀ ਦਾ ਮੋਹ ਜਾਗਦਾ ਹੈ।...
ਡਾ. ਇਕਬਾਲ ਸਿੰਘ ਸਕਰੌਦੀ ਨੰਦ ਲਾਲ ਨੂਰਪੁਰੀ ਪੰਜਾਬੀ ਗੀਤਕਾਰੀ ਦਾ ਉਹ ਧਰੂ ਤਾਰਾ ਹੈ, ਜਿਸ ਦੇ ਰਚੇ ਗੀਤਾਂ ਦੀ ਚਮਕ ਹਮੇਸ਼ਾਂ ਪੰਜਾਬੀਆਂ ਦੇ ਮਨਾਂ ਨੂੰ ਰੁਸ਼ਨਾਉਂਦੀ ਰਹੇਗੀ। ਉਸ ਦਾ ਜਨਮ ਮਾਤਾ ਹੁਕਮ ਦੇਵੀ ਅਤੇ ਪਿਤਾ ਬਿਸ਼ਨ ਸਿੰਘ ਦੇ ਗ੍ਰਹਿ ਵਿਖੇ...
ਧਰਮਪਾਲ ਹਰਲੀਨ ਕੌਰ ਰੇਖੀ ਦੀ ਭਾਵਨਾਤਮਕ ਯਾਤਰਾ ਅੱਜ ਦੇ ਤੇਜ਼ ਰਫ਼ਤਾਰ ਅਤੇ ਗਲੈਮਰ ਨਾਲ ਭਰੇ ਸੰਸਾਰ ਵਿੱਚ ਅਦਾਕਾਰਾ ਹਰਲੀਨ ਕੌਰ ਰੇਖੀ ਇੱਕ ਅਜਿਹੀ ਕਲਾਕਾਰ ਹੈ ਜੋ ਆਪਣੀ ਅਦਾਕਾਰੀ ਵਿੱਚ ਅਧਿਆਤਮਿਕਤਾ, ਸ਼ੁੱਧ ਭਾਸ਼ਾ ਅਤੇ ਸੱਭਿਆਚਾਰ ਦੀ ਗਹਿਰਾਈ ਲਿਆਉਂਦੀ ਹੈ। ਉਸ ਨੇ...
ਅਸ਼ੋਕ ਬਾਂਸਲ ਮਾਨਸਾ ਅਣਮੁੱਲੇ ਗੀਤਕਾਰ: ਸਾਜਨ ਰਾਏਕੋਟੀ ਜਗਰਾਓਂ ਕਚਿਹਰੀਆਂ ’ਚ ਕਰਤਾਰ ਚੰਦ ਪਾਣੀ ਦਾ ਛਿੜਕਾਅ ਕਰਨ ਦੀ ਸੇਵਾ ਨਿਭਾਉਂਦਾ ਸੀ, ਜਿੱਥੇ ਉਹ ਆਪਣੀ ਪਤਨੀ ਲਾਜਵੰਤੀ ਨਾਲ ਕਚਿਹਰੀਆਂ ’ਚ ਹੀ ਕੱਖਾਂ ਕਾਨਿਆਂ ਦੀ ਕੁੱਲੀ ਪਾ ਕੇ ਰਹਿੰਦਾ ਸੀ। 7 ਜੂਨ...
ਮੁੰਬਈ, 22 ਮਈ ਬੀਤੇ ਦੋ ਦਿਨਾਂ ਦੌਰਾਨ ਮੁੰਬਈ ਦੇ ਬਾਂਦਰਾ ਖੇਤਰ ਵਿੱਚ ਅਦਾਕਾਰ ਸਲਮਾਨ ਖਾਨ ਦੀ ਇਮਾਰਤ ਵਿੱਚ ਕਥਿਤ ਤੌਰ ’ਤੇ ਵੱਖ-ਵੱਖ ਘਟਨਾਵਾਂ ਦੌਰਾਨ ਘੁਸਪੈਠ ਕਰਨ ਦੇ ਦੋਸ਼ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਂਦਰਾ ਪੁਲੀਸ...
ਬਿੰਦਰ ਸਿੰਘ ਖੁੱਡੀ ਕਲਾਂ ਇਨਸਾਨ ਸਮਾਜਿਕ ਜੀਵ ਹੈ। ਆਪਣੀਆਂ ਭੌਤਿਕ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਭਾਵਨਾਤਮਕ ਲੋੜਾਂ ਦੀ ਪੂਰਤੀ ਲਈ ਵੀ ਇਨਸਾਨ ਨੂੰ ਸਮਾਜ ਦੀ ਜ਼ਰੂਰਤ ਪੈਂਦੀ ਹੈ। ਸ਼ਾਇਦ ਇਸੇ ਲਈ ਇਨਸਾਨ ਨੇ ਬਾਕੀ ਜੀਵਾਂ ਦੇ ਮੁਕਾਬਲੇ ਬਹੁਤ...
ਕਮਲਜੀਤ ਕੌਰ ਗੁੰਮਟੀ ਇਸ ਸੰਸਾਰ ਵਿੱਚ ਮਨੁੱਖ ਨੇ ਬਹੁਤ ਕੁਝ ਹਾਸਿਲ ਕੀਤਾ ਹੈ, ਵਿਗਿਆਨ, ਤਕਨਾਲੋਜੀ, ਦੌਲਤ, ਸ਼ੋਹਰਤ, ਪਰ ਸਭ ਤੋਂ ਸੁੰਦਰ ਅਤੇ ਅਨਮੋਲ ਜੋ ਮਨੁੱਖ ਨੂੰ ਮਿਲਿਆ ਹੈ, ਉਹ ਹਨ ਦਿਲਾਂ ਦੇ ਰਿਸ਼ਤੇ। ਇਹ ਰਿਸ਼ਤੇ ਕੋਈ ਮਨੁੱਖੀ ਬਣਾਵਟ ਨਹੀਂ, ਇਹ...
ਧਰਮਪਾਲ ਨਕਾਰਾਤਮਕ ਭੂਮਿਕਾ ’ਚ ਸੋਨਲ ਵੇਂਗੁਰਲੇਕਰ ਜ਼ੀ ਟੀਵੀ ਦਾ ਮਸ਼ਹੂਰ ਸ਼ੋਅ ‘ਜਮਾਈ ਨੰਬਰ 1’ ਆਪਣੇ ਦਿਲਚਸਪ ਮੋੜਾਂ ਅਤੇ ਹਾਈ-ਵੋਲਟੇਜ਼ ਡਰਾਮੇ ਨਾਲ ਦਰਸ਼ਕਾਂ ਨੂੰ ਲਗਾਤਾਰ ਮੋਹਿਤ ਕਰ ਰਿਹਾ ਹੈ। ਹੁਣ, ਇਹ ਸ਼ੋਅ ਇੱਕ ਵੱਡਾ ਮੋੜ ਲੈਣ ਲਈ ਤਿਆਰ ਹੈ ਕਿਉਂਕਿ ਇਸ...
ਸੁਖਪਾਲ ਸਿੰਘ ਗਿੱਲ ਸਮਾਜ ਵਿੱਚ ਸੱਸ-ਨੂੰਹ ਦਾ ਰਿਸ਼ਤਾ ਵੱਖਰੀ ਪਹਿਚਾਣ ਰੱਖਦਾ ਹੈ। ਇਸ ਰਿਸ਼ਤੇ ਵਿੱਚ ਸ਼ੀਤ ਯੁੱਧ ਆਮ ਹੀ ਚੱਲਦਾ ਰਹਿੰਦਾ ਹੈ। ਇਹ ਵਰਤਾਰਾ ਅਤੀਤ ਤੋਂ ਅੱਜ ਤੱਕ ਚੱਲਦਾ ਆ ਰਿਹਾ ਹੈ। ਸ਼ੀਤ ਯੁੱਧ ਨੂੰ ਦੋ ਵੱਡੀਆਂ ਸ਼ਕਤੀਆਂ ਦੇ...
ਜਸਵਿੰਦਰ ਸਿੰਘ ਰੁਪਾਲ ਲੰਮੀ ਉਮਰ ਭੋਗਣ ਵਾਲਾ ਪਿੱਪਲ ਦਾ ਦਰੱਖਤ ਭਾਰਤੀ ਸੰਸਕ੍ਰਿਤੀ ਵਿੱਚ ਖ਼ਾਸ ਮਹੱਤਵ ਰੱਖਦਾ ਹੈ। ਇਸ ਦੀ ਮਹੱਤਤਾ ਧਾਰਮਿਕ ਪੱਖ ਤੋਂ ਵੀ ਹੈ ਅਤੇ ਸੱਭਿਆਚਾਰਕ ਪੱਖ ਤੋਂ ਵੀ। ਹਿੰਦੂ ਧਰਮ ਅਨੁਸਾਰ ਇਸ ਦੀ ਜੜ ਵਿੱਚ ਬ੍ਰਹਮਾ, ਤਣੇ...
ਹਰਮਨਪ੍ਰੀਤ ਸਿੰਘ ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ॥ ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ॥ ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ॥ ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ॥ ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ...
ਬਾਲ ਕਹਾਣੀ ਇਕਬਾਲ ਸਿੰਘ ਹਮਜਾਪੁਰ ਅਮਿਤ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਹਰ ਵੇੇਲੇ ਕੁੱਝ ਨਾ ਕੁੱਝ ਪੜ੍ਹਦਾ ਰਹਿੰਦਾ ਸੀ। ਪੜ੍ਹਾਈ ਦੇ ਨਾਲ ਨਾਲ ਉਹ ਆਪਣੀ ਸਿਹਤ ਦਾ ਵੀ ਬਹੁਤ ਖ਼ਿਆਲ ਰੱਖਦਾ ਸੀ। ਉਹ...
ਕਰਨੈਲ ਸਿੰਘ ਸੋਮਲ ਇਸ ਸਿਰਲੇਖ ਨੂੰ ਪੜ੍ਹਦਿਆਂ ਪਾਠਕ ਜਾਣਨਾ ਲੋਚੇਗਾ ਕਿ ਅਜਿਹੇ ਲੋਕ ਧਰਤੀ ਦੇ ਕਿਹੜੇ ਖਿੱਤੇ ਵਿੱਚ ਵੱਸਦੇ ਹਨ। ਹੈਰਾਨ ਨਾ ਹੋਣਾ ਇਹ ਲੋਕ ਸਾਥੋਂ ਦੂਰ ਨਹੀਂ ਬਲਕਿ ਸਾਡੇ ਬਹੁਤ ਨੇੜੇ ਹੀ ਵੱਸਦੇ ਹਨ। ਸੱਚ ਜਾਣੋ, ਸੋਹਣੇ ਲੋਕ ਸਾਡੇ...
ਰਜਵਿੰਦਰ ਪਾਲ ਸ਼ਰਮਾ ਆਪਣੀ ਸਾਫ਼ ਸੁਥਰੀ ਅਤੇ ਸੱਭਿਆਚਾਰਕ ਗਾਇਕੀ ਨਾਲ ਥੋੜ੍ਹੇ ਹੀ ਸਮੇਂ ਵਿੱਚ ਪੰਜਾਬੀਆਂ ਦੇ ਦਿਲ ਵਿੱਚ ਗਹਿਰੀ ਥਾਂ ਬਣਾਉਣ ਵਾਲਾ ਰਣਜੀਤ ਸਿੰਘ ਬਾਜਵਾ ਉਰਫ਼ ਰਣਜੀਤ ਬਾਵਾ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਉਸ ਦਾ ਜਨਮ 14 ਮਾਰਚ 1989...
ਹਰਦਿਆਲ ਸਿੰਘ ਥੂਹੀ ਤੂੰਬੇ ਜੋੜੀ ਦੀ ਗਾਇਕੀ ਦੇ ਭੰਡਾਰ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਜੋੜੀ ਵਾਦਕਾਂ ਦਾ ਅਹਿਮ ਯੋਗਦਾਨ ਰਿਹਾ ਹੈ। ਅਜਿਹੇ ਨਾਮੀਂ ਜੋੜੀ ਵਾਦਕਾਂ ਵਿੱਚੋਂ ਹੀ ਇੱਕ ਹੈ ਰਾਮੂ ਚੱਕ ਵਾਲਾ ਪਰਗਣ। ਪਰਗਣ ਸੱਤ ਦਹਾਕੇ ਤੋਂ ਵੀ ਵੱਧ...
‘I regret…’: Kangana Ranaut deletes post on Donald Trump after Nadda’s directive
ਪਿਤਾ ਹਰਿਵੰਸ਼ ਰਾਏ ਬੱਚਨ ਦੀ ਕਵਿਤਾ ‘ਅਗਨੀਪਥ...’ ਨਾਲ ਪੋਸਟ ਸਮਾਪਤ ਕੀਤੀ
ਧਰਮਪਾਲ ਡਾਂਸ ਮੇਰੇ ਲਈ ਜਾਦੂ ਹੈ: ਅਨੁਪਮਾ ਸੋਲੰਕੀ ਅਭਿਨੇਤਰੀ ਅਨੁਪਮਾ ਸੋਲੰਕੀ, ਜਿਸ ਨੇ ‘ਯੇ ਹੈ ਮੁਹੱਬਤੇਂ’, ‘ਨਾਥ-ਕ੍ਰਿਸ਼ਨ ਔਰ ਗੌਰੀ ਕੀ ਕਹਾਨੀ’, ‘ਕੁਛ ਰੀਤ ਜਗਤ ਕੀ ਐਸੀ ਹੈ’ ਅਤੇ ‘ਜਾਮੁਨੀਆ’ ਵਰਗੇ ਟੀਵੀ ਸ਼ੋਅ’ਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਨੇ ਡਾਂਸ ਨਾਲ...
ਜਗਜੀਤ ਸਿੰਘ ਲੋਹਟਬੱਦੀ ਮਾਂ...ਕੀ ਹੈ? ਇਹ ਦੱਸਣ ਲਈ ਸ਼ਬਦ ਬੌਣੇ ਰਹਿ ਜਾਂਦੇ ਨੇ...ਕਲਮ ਨੂੰ ਤ੍ਰੇਲੀਆਂ ਆ ਜਾਂਦੀਆਂ ਨੇ...ਸਿਆਹੀ ਜੰਮਣ ਲੱਗਦੀ ਹੈ। ਮਮਤਾ ਦੀ ਮੂਰਤ ਦੀ ਮਹਿਮਾ ਬਿਆਨ ਕਰਨੀ ਸੌਖੀ ਹੈ ਭਲਾ? ਅੰਬਰ ਦੇ ਤਾਰੇ ਗਿਣੇ ਜਾ ਸਕਦੇ ਨੇ ਕਦੇ?...
ਪ੍ਰਿੰਸੀਪਲ ਸਰਵਣ ਸਿੰਘ ਆਰਮੰਡ ਡੁਪਲਾਂਟਿਸ ਪੋਲ ਵਾਲਟ ਦਾ ਮੌਜੂਦਾ ਓਲੰਪਿਕ ਚੈਂਪੀਅਨ ਤੇ ਵਿਸ਼ਵ ਚੈਂਪੀਅਨ ਹੈ। ਓਲੰਪਿਕ ਖੇਡਾਂ ਤੇ ਵਰਲਡ ਚੈਂਪੀਅਨਸ਼ਿਪਸ ਦੇ ਵਿਸ਼ਵ ਰਿਕਾਰਡ ਵੀ ਉਹਦੇ ਨਾਂ ਹਨ। ਉਸ ਨੂੰ ਸਾਲ 2025 ਦਾ ਬਿਹਤਰੀਨ ਖਿਡਾਰੀ ਤੇ ਲੌਰੀਅਸ ਅਥਲੀਟ ਮੰਨਿਆ ਗਿਐ।...
ਪ੍ਰਭਜੋਤ ਕੌਰ ਸਿਆਣਿਆਂ ਦਾ ਆਖਿਆ ਅਤੇ ਔਲੇ ਦਾ ਖਾਧਾ ਬਾਅਦ ’ਚ ਪਤਾ ਚੱਲਦਾ ਜਾਂ ਫਿਰ ਕਹਿ ਲਵੋ ਕਿ ਨਵਾਂ ਨੌਂ ਦਿਨ ਤੇ ਪੁਰਾਣਾ ਸੌ ਦਿਨ। ਇਹ ਦੋਵੇਂ ਕਹਾਵਤਾਂ ਉਨ੍ਹਾਂ ਨੇ ਕਿੰਨੀ ਸੋਚ ਸਮਝ ਕੇ ਬਣਾਈਆਂ ਹੋਣਗੀਆਂ ਜਿਹੜੀਆਂ ਅੱਜ ਵੀ ਹਰ...
ਸੁਪਿੰਦਰ ਸਿੰਘ ਰਾਣਾ ਹਸਪਤਾਲ ਵਿੱਚ ਪਰਚੀਆਂ ਬਣਵਾਉਣ ਵਾਲਿਆਂ ਦੀ ਲੰਮੀ ਕਤਾਰ ਲੱਗੀ ਹੋਈ ਸੀ। ਕਈ ਕਾਹਲੇ ਹੋਏ ਪਏ ਸਨ ਤੇ ਕੋਈ ਕੌੜਾ ਝਾਕ ਰਹੇ ਸਨ। ਮੇਰੇ ਨੇੜੇ ਖਲੋਤੇ ਇੱਕ ਬਜ਼ੁਰਗ ਕੁੱਝ ਤਨਜ਼ ਤੇ ਕੁੱਝ ਹਾਸੇ ਵਿੱਚ ਕਹਿ ਰਹੇ ਸਨ ਕਿ...