ਔਰਤ ਨੇ ਨਹਿਰ ਵਿੱਚ ਛਾਲ ਮਾਰੀ
ਲਹਿਰਾਗਾਗਾ: ਲਹਿਰਾਗਾਗਾ ਸ਼ਹਿਰ ਕੋਲ ਦੀ ਲੰਘਦੀ ਨਹਿਰ ਵਿੱਚ ਬੀਤੀ ਸ਼ਾਮ ਔਰਤ ਨੇ ਭੇਤਭਰੀ ਹਾਲਤ ਵਿੱਚ ਛਾਲ ਮਾਰ ਦਿੱਤੀ। ਗੋਤਾਖੋਰਾਂ ਦੀ ਟੀਮ ਵੱਲੋਂ ਉਸ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਔਰਤ ਦਾ ਕੋਈ ਥਹੁ-ਪਤਾ ਨਹੀਂ...
Advertisement
ਲਹਿਰਾਗਾਗਾ: ਲਹਿਰਾਗਾਗਾ ਸ਼ਹਿਰ ਕੋਲ ਦੀ ਲੰਘਦੀ ਨਹਿਰ ਵਿੱਚ ਬੀਤੀ ਸ਼ਾਮ ਔਰਤ ਨੇ ਭੇਤਭਰੀ ਹਾਲਤ ਵਿੱਚ ਛਾਲ ਮਾਰ ਦਿੱਤੀ। ਗੋਤਾਖੋਰਾਂ ਦੀ ਟੀਮ ਵੱਲੋਂ ਉਸ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਔਰਤ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। -ਪੱਤਰ ਪ੍ਰੇਰਕ
Advertisement
Advertisement
×