ਰੇਹੜੀ ਯੂਨੀਅਨ ਦੀ ਚੋਣ
ਧੂਰੀ: ਰੇਹੜੀ ਯੂਨੀਅਨ ਧੂਰੀ ਦੀ ਚੋਣ ਸ਼ਿਵ ਸੈਨਾ ਮਹਾਂਸੰਗਰਾਮ ਦੇ ਕੌਮੀ ਪ੍ਰਧਾਨ ਦਿਆਲ ਸਿੰਘ ਨੰਦਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਕੀਤੀ ਚੋਣ ਵਿੱਚ ਦੀਵਾਨ ਚੰਦ ਚੇਅਰਮੈਨ, ਰਾਮ ਨਿਵਾਸ ਮੀਤ ਪ੍ਰਧਾਨ, ਅਜੈ ਕੁਮਾਰ ਸੈਨੀ ਜਨਰਲ ਸੈਕਟਰੀ, ਮੁਹੰਮਦ ਮੁਨੀਰ...
Advertisement
ਧੂਰੀ: ਰੇਹੜੀ ਯੂਨੀਅਨ ਧੂਰੀ ਦੀ ਚੋਣ ਸ਼ਿਵ ਸੈਨਾ ਮਹਾਂਸੰਗਰਾਮ ਦੇ ਕੌਮੀ ਪ੍ਰਧਾਨ ਦਿਆਲ ਸਿੰਘ ਨੰਦਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਕੀਤੀ ਚੋਣ ਵਿੱਚ ਦੀਵਾਨ ਚੰਦ ਚੇਅਰਮੈਨ, ਰਾਮ ਨਿਵਾਸ ਮੀਤ ਪ੍ਰਧਾਨ, ਅਜੈ ਕੁਮਾਰ ਸੈਨੀ ਜਨਰਲ ਸੈਕਟਰੀ, ਮੁਹੰਮਦ ਮੁਨੀਰ ਖਜਾਨਚੀ ਅਤੇ ਰਪਨ ਖਾਨ ਸੈਕਟਰੀ ਚੁਣੇ ਗਏ। ਆਗੂਆਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਜਥੇਬੰਦੀ ਦੀ ਚੜ੍ਹਦੀ ਕਲਾਂ ਅਤੇ ਸਾਥੀਆਂ ਦੀਆਂ ਮੰਗਾਂ ਤੇ ਮੁਸ਼ਕਲਾਂ ਦੇ ਹੱਲ ਲਈ ਤਤਪਰ ਰਹਿਣਗੇ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×