ਰਾਈਸੀਲਾ ਗਰੁੱਪ ਨੂੰ ਸਰਵੋਤਮ ਬਰਾਮਦਕਾਰ ਦਾ ਐਵਾਰਡ
ਧੂਰੀ ਸਥਿਤ ਰਾਈਸੀਲਾ ਗਰੁੱਪ ਨੂੰ ਸਾਲ 2024-25 ਵਿੱਚ ਰਿਫਾਇੰਡ ਰਾਈਸ ਬਰੈਨ ਆਇਲ ਦੀ ਸਭ ਤੋਂ ਵੱਧ ਮਾਤਰਾ ਬਰਾਮਦ ਕਰਨ ਲਈ ‘ਪਹਿਲਾ’ ਅਤੇ ‘ਦੂਜਾ’ ਐਵਾਰਡ ਦਿੱਤਾ ਗਿਆ ਹੈ| ਇਹ ਐਵਾਰਡ ਏ ਪੀ ਆਰਗੈਨਿਕਸ ਦੇ ਡਾਇਰੈਕਟਰ ਪੁਨੀਤ ਗੋਇਲ ਨੇ ਸੰਜੀਵ ਅਸਥਾਨਾ, ਪ੍ਰਧਾਨ,...
Advertisement
ਧੂਰੀ ਸਥਿਤ ਰਾਈਸੀਲਾ ਗਰੁੱਪ ਨੂੰ ਸਾਲ 2024-25 ਵਿੱਚ ਰਿਫਾਇੰਡ ਰਾਈਸ ਬਰੈਨ ਆਇਲ ਦੀ ਸਭ ਤੋਂ ਵੱਧ ਮਾਤਰਾ ਬਰਾਮਦ ਕਰਨ ਲਈ ‘ਪਹਿਲਾ’ ਅਤੇ ‘ਦੂਜਾ’ ਐਵਾਰਡ ਦਿੱਤਾ ਗਿਆ ਹੈ| ਇਹ ਐਵਾਰਡ ਏ ਪੀ ਆਰਗੈਨਿਕਸ ਦੇ ਡਾਇਰੈਕਟਰ ਪੁਨੀਤ ਗੋਇਲ ਨੇ ਸੰਜੀਵ ਅਸਥਾਨਾ, ਪ੍ਰਧਾਨ, ਸੌਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ ਤੇ ਸੀਈਓ, ਪਤੰਜਲੀ ਫੂਡਜ਼ ਲਿਮਟਿਡ ਤੋਂ ਹਾਲ ’ਚ ਹੀ ਮੁੰਬਈ ਵਿੱਚ ਹੋਈ ਸੌਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੀ 54ਵੀਂ ਸਾਲਾਨਾ ਮੀਟਿੰਗ ਤੇ ਪੁਰਸਕਾਰ ਸਮਾਰੋਹ ਵਿੱਚ ਪ੍ਰਾਪਤ ਕੀਤਾ| ਧੂਰੀ ਵਿੱਚ ਸਥਿਤ ਰਾਈਸੀਲਾ ਗਰੁੱਪ ਵੱਲੋਂ ਤਿਆਰ ਰਿਫਾਇੰਡ ਰਾਈਸ ਬਰੈਨ ਆਇਲ ਕਈ ਦੇਸ਼ਾਂ ਨੂੰ ਬਰਾਮਦ ਕੀਤਾ ਜਾ ਰਿਹਾ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×