ਹੜ੍ਹ ਪੀੜਤਾਂ ਲਈ ਪੈਨਸ਼ਨ ਦਾਨ
ਪੰਜਾਬ ਮੰਡੀ ਬੋਰਡ ਤੋਂ ਸੇਵਾਮੁਕਤ ਸੁਪਰਵਾਈਜ਼ਰ ਹਰਿੰਦਰ ਸਿੰਘ ਬਿਲਿੰਗ ਧੂਰੀ ਵੱਲੋਂ ਆਪਣੀ ਇੱਕ ਮਹੀਨੇ ਦੀ ਪੈਨਸ਼ਨ ਜੋ 37000 ਬਣਦੀ ਹੈ ਦਾ ਚੈੱਕ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਕੁਮਾਰ ਨੂੰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਉਨਾਂ ਦੇ ਫੈਸਲੇ ਦੀ ਸ਼ਲਾਘਾ ਕੀਤੀ...
Advertisement
ਪੰਜਾਬ ਮੰਡੀ ਬੋਰਡ ਤੋਂ ਸੇਵਾਮੁਕਤ ਸੁਪਰਵਾਈਜ਼ਰ ਹਰਿੰਦਰ ਸਿੰਘ ਬਿਲਿੰਗ ਧੂਰੀ ਵੱਲੋਂ ਆਪਣੀ ਇੱਕ ਮਹੀਨੇ ਦੀ ਪੈਨਸ਼ਨ ਜੋ 37000 ਬਣਦੀ ਹੈ ਦਾ ਚੈੱਕ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਕੁਮਾਰ ਨੂੰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਉਨਾਂ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ। ਇਸ ਸਬੰਧੀ ਬਿਲਿੰਗ ਨੇ ਕਿਹਾ ਉਹ ਆਪਣੇ ਦੋਸਤਾਂ ਨੂੰ ਵੀ ਅਪੀਲ ਕਰਨਗੇ ਕਿ ਉਹ ਇਸ ਦੁੱਖ ਦੇ ਸਮੇਂ ਵਿੱਚ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਜਲਦੀ ਜਾਣਗੇ ਤੇ ਹੋਰ ਮਦਦ ਦੀ ਲੋੜ ਪਈ ਉਹ ਵੀ ਕੀਤੀ ਜਾਵੇਗੀ।
Advertisement
Advertisement
×