ਮਨੀਸ਼ ਜਿੰਦਲ ਮਾਤਾ ਨੈਣਾ ਦੇਵੀ ਕਲੱਬ ਦੇ ਪ੍ਰਧਾਨ ਬਣੇ
ਨਿੱਜੀ ਪੱਤਰ ਪ੍ਰੇਰਕ ਧੂਰੀ, 30 ਜੂਨ ਮਾਤਾ ਨੈਣਾ ਦੇਵੀ ਕਲੱਬ ਧੂਰੀ ਦੀ ਇਕ ਅਹਮ ਮੀਟਿੰਗ ਕਲੱਬ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ, ਜਿਸ ਵਿੱਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਇਸ ਮੌਕੇ ਸਹਿਮਤੀ ਦੇ ਨਾਲ ਮਨੀਸ਼ ਜਿੰਦਲ ਨੂੰ ਨਵੇਂ...
Advertisement
ਨਿੱਜੀ ਪੱਤਰ ਪ੍ਰੇਰਕ
ਧੂਰੀ, 30 ਜੂਨ
Advertisement
ਮਾਤਾ ਨੈਣਾ ਦੇਵੀ ਕਲੱਬ ਧੂਰੀ ਦੀ ਇਕ ਅਹਮ ਮੀਟਿੰਗ ਕਲੱਬ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ, ਜਿਸ ਵਿੱਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਇਸ ਮੌਕੇ ਸਹਿਮਤੀ ਦੇ ਨਾਲ ਮਨੀਸ਼ ਜਿੰਦਲ ਨੂੰ ਨਵੇਂ ਪ੍ਰਧਾਨ ਵਜੋਂ ਚੁਣਿਆ ਗਿਆ। ਇਸ ਮੌਕੇ ਧੂਰੀ ਅਤੇ ਨਾਭਾ ਕਲੱਬ ਦੇ ਕਈ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਉਹ ਕਲੱਬ ਦੀ ਭਲਾਈ ਲਈ ਸੇਵਾ ਕਰਦੇ ਰਹਿਣਗੇ। ਪ੍ਰਧਾਨ ਮਨੀਸ਼ ਜਿੰਦਲ ਨੇ ਕਿਹਾ ਕਿ ਉਹ ਸਮਰਪਿਤ ਹੋ ਕੇ ਕਲੱਬ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਨਗੇ।
Advertisement
×