ਮੇਜਰ ਧਿਆਨ ਚੰਦ ਦਾ ਜਨਮ ਦਿਨ ਮਨਾਇਆ
ਇੱਥੇ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਹਾਕੀ ਦੇ ਖਿਡਾਰੀਆਂ ਵੱਲੋਂ ਹਾਕੀ ਦੇ ਮਹਾਨ ਖਿਡਾਰੀ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਹਾਕੀ ਕੋਚ ਭੂਸ਼ਣ ਸ਼ਰਮਾ, ਰੰਗੀ ਸਿੰਘ ਡੀਪੀਈ, ਅਵਤਾਰ ਸਿੰਘ ਤੂਰ, ਰਘਵੀਰ ਸਿੰਘ ਬਾਜਵਾ, ਮਾਸਟਰ ਰਣਜੀਤ...
Advertisement
Advertisement
Advertisement
×