ਖੋ-ਖੋ ਮੁਕਾਬਲੇ ’ਚ ਘਨੌਰੀ ਕਲਾਂ ਜੇਤੂੁ
ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ‘ਚ ਅੱਜ ਖੋ-ਖੋ ਤੇ ਫੁਟਬਾਲ ਦੇ ਹੋਏ ਖੇਡ ਮੁਕਾਬਲਿਆਂ ਵਿੱਚ ਖੋ-ਖੋ (ਮੁੰਡੇ ਤੇ ਕੁੜੀਆ) ਵਿੱਚ ਘਨੌਰੀ ਕਲਾਂ ਸੈਂਟਰ ਸਕੂਲ ਨੇ ਪਹਿਲਾ, ਦੀਦਾਰਗੜ੍ਹ ਸੈਂਟਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੁੱਖ ਅਧਿਆਪਕ ਕੁਲਵਿੰਦਰ ਸਿੰਘ...
Advertisement
Advertisement
×