ਦਿਲ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ 29 ਨੂੰ
ਧੂਰੀ ਨੇਤਰ ਬੈਂਕ ਸਮਿਤੀ ਤੇ ਨਿਸ਼ਕਾਮ ਸੇਵਾ ਸਭਾ ਧੂਰੀ ਵੱਲੋਂ 38ਵਾਂ ਮੁਫ਼ਤ ਚੈਕਅੱਪ ਕੈਂਪ 29 ਨਵੰਬਰ ਨੂੰ ਮੰਗਲਾ ਆਸ਼ਰਮ ਵਿੱਚ ਲਗਾਇਆ ਜਾਵੇਗਾ, ਜਿਸ ਵਿੱਚ ਮਾਹਿਰ ਡਾਕਟਰ ਅੱਖਾਂ, ਹੱਡੀਆਂ ਤੇ ਦਿਲ ਦੇ ਰੋਗਾਂ ਦੀ ਜਾਂਚ ਕਰਨਗੇ। ਸਮਿਤੀ ਦੇ ਆਗੂ ਰਾਕੇਸ਼ ਕੁਮਾਰ...
Advertisement
ਧੂਰੀ ਨੇਤਰ ਬੈਂਕ ਸਮਿਤੀ ਤੇ ਨਿਸ਼ਕਾਮ ਸੇਵਾ ਸਭਾ ਧੂਰੀ ਵੱਲੋਂ 38ਵਾਂ ਮੁਫ਼ਤ ਚੈਕਅੱਪ ਕੈਂਪ 29 ਨਵੰਬਰ ਨੂੰ ਮੰਗਲਾ ਆਸ਼ਰਮ ਵਿੱਚ ਲਗਾਇਆ ਜਾਵੇਗਾ, ਜਿਸ ਵਿੱਚ ਮਾਹਿਰ ਡਾਕਟਰ ਅੱਖਾਂ, ਹੱਡੀਆਂ ਤੇ ਦਿਲ ਦੇ ਰੋਗਾਂ ਦੀ ਜਾਂਚ ਕਰਨਗੇ। ਸਮਿਤੀ ਦੇ ਆਗੂ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅੱਖਾਂ ਦੇ ਮੁਫ਼ਤ ਅਪਰੇਸ਼ਨ ਵੀ ਕੀਤੇ ਜਾਣਗੇ। ਇਸ ਤੋਂ ਇਲਾਵਾ ਦਵਾਈਆਂ ਅਤੇ ਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ।
Advertisement
Advertisement
×

