ਬਰੜਵਾਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਪੰਜਾਬ ਗਰੈਪਲਿੰਗ ਰੈਸਲਿੰਗ ਚੈਂਪੀਅਨਸ਼ਿਪ ਪਟਿਆਲਾ ਦੇ ਮਲਟੀਪਰਪਸ ਹਾਲ ਵਿੱਚ ਕਰਵਾਈ ਗਈ। ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ-ਧੂਰੀ ਦੇ ਵਿਦਿਆਰਥੀਆਂ ਨੇ ਇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 47 ਤਗ਼ਮੇ ਹਾਸਲ ਕੀਤੇ। ਖਿਡਾਰੀਆਂ ਨੇ ਅੰਡਰ-11, ਅੰਡਰ-13, ਅੰਡਰ-15 ਅਤੇ ਅੰਡਰ 17 ਵਰਗ ਵਿੱਚ ਭਾਗ...
Advertisement
ਪੰਜਾਬ ਗਰੈਪਲਿੰਗ ਰੈਸਲਿੰਗ ਚੈਂਪੀਅਨਸ਼ਿਪ ਪਟਿਆਲਾ ਦੇ ਮਲਟੀਪਰਪਸ ਹਾਲ ਵਿੱਚ ਕਰਵਾਈ ਗਈ। ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ-ਧੂਰੀ ਦੇ ਵਿਦਿਆਰਥੀਆਂ ਨੇ ਇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 47 ਤਗ਼ਮੇ ਹਾਸਲ ਕੀਤੇ। ਖਿਡਾਰੀਆਂ ਨੇ ਅੰਡਰ-11, ਅੰਡਰ-13, ਅੰਡਰ-15 ਅਤੇ ਅੰਡਰ 17 ਵਰਗ ਵਿੱਚ ਭਾਗ ਲਿਆ। ਲੜਕੇ/ਲੜਕੀਆਂ ਨੇ 20 ਸੋਨ ਤਗ਼ਮੇ, 19 ਚਾਂਦੀ ਅਤੇ ਅਤੇ ਅੱਠ ਕਾਂਸੀ ਦੇ ਤਗ਼ਮੇ ਆਪਣੇ ਨਾਮ ਕਰਕੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ। ਇੱਕ ਵਿਸ਼ੇਸ਼ ਸਮਾਗਮ ਦੌਰਾਨ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
Advertisement
Advertisement