ਸਾਬਕਾ ਸੈਨਿਕ ਗਰੁੱਪ ਖੇਤਲਾ ਦੀ ਮੀਟਿੰਗ ਗੁਰਮੀਤ ਸਿੰਘ ਖੇਤਲਾ ਦੀ ਪ੍ਰਧਾਨਗੀ ਹੇਠ ਪਿੰਡ ਖੇਤਲਾ ਦੇ ਪੈਲੇਸ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਵਿੱਚ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਾਬਕਾ ਸੈਨਿਕ ਗੁਰਮੀਤ ਸਿੰਘ ਖੇਤਲਾ ਨੇ...
ਦਿੜ੍ਹਬਾ ਮੰਡੀ, 05:45 AM Aug 19, 2025 IST