ਖ਼ੂਨਦਾਨ ਕੈਂਪ ਲਾਉਣ ਦਾ ਫ਼ੈਸਲਾ
ਸ਼ੇਰਪੁਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਲਾਇਨਜ਼ ਕਲੱਬ, ਭਾਰਤੀਯ ਅੰਬੇਦਕਾਰ ਮਿਸ਼ਨ ਅਤੇ ਖੁਸ਼ੀਆਂ ਦਾ ਸਫ਼ਰ ਸੰਗਰੂਰ ਵੱਲੋਂ ਲੋਕ ਸੇਵਾ ਖੂਨਦਾਨ ਕਲੱਬ ਅਤੇ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੇਰਪੁਰ ’ਚ ਵਿਸ਼ਾਲ ਖੂਨਦਾਨ ਕੈਂਪ ਲਗਾਏ ਜਾਣ ਦਾ ਫ਼ੈਸਲਾ ਕੀਤਾ ਗਿਆ।...
Advertisement
ਸ਼ੇਰਪੁਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਲਾਇਨਜ਼ ਕਲੱਬ, ਭਾਰਤੀਯ ਅੰਬੇਦਕਾਰ ਮਿਸ਼ਨ ਅਤੇ ਖੁਸ਼ੀਆਂ ਦਾ ਸਫ਼ਰ ਸੰਗਰੂਰ ਵੱਲੋਂ ਲੋਕ ਸੇਵਾ ਖੂਨਦਾਨ ਕਲੱਬ ਅਤੇ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੇਰਪੁਰ ’ਚ ਵਿਸ਼ਾਲ ਖੂਨਦਾਨ ਕੈਂਪ ਲਗਾਏ ਜਾਣ ਦਾ ਫ਼ੈਸਲਾ ਕੀਤਾ ਗਿਆ। ਲਾਇਨਜ਼ ਵਿਜੈ ਕੁਮਾਰ ਸਿੰਗਲਾ ਨੇ ਦੱਸਿਆ ਕਿ ਇਹ ਕੈਂਪ ਲਾਇਨਜ਼ ਕਲੱਬ ਅੱਖਾਂ ਦਾ ਹਸਪਤਾਲ ਨੇੜੇ ਨਾਮਦੇਵ ਧਰਮਸ਼ਾਲਾ ਸ਼ੇਰਪੁਰ ਵਿੱਚ 29 ਨਵੰਬਰ ਨੂੰ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚੋਂ ਵੱਡੀ ਗਿਣਤੀ ਵਾਲੰਟੀਅਰਾਂ ਨੂੰ ਪ੍ਰੇਰਿਤ ਕਰਕੇ ਖੂਨਦਾਨ ਕੈਂਪ ਵਿੱਚ ਸ਼ਮੂਲੀਅਤ ਕਰਵਾਏ ਜਾਣ ਦੇ ਉਪਰਾਲੇ ਆਰੰਭ ਦਿੱਤੇ ਗਏ ਹਨ।
Advertisement
Advertisement
×

