ਕੈਬਨਿਟ ਮੰਤਰੀ ਨੇ ਢੀਂਡਸਾ ਦਾ ਹਾਲ-ਚਾਲ ਜਾਣਿਆ
ਲਹਿਰਾਗਾਗਾ: ਪੰਜਾਬ ਸਰਕਾਰ ਦੀ ਮੀਡੀਆ ਮਾਨੀਟਰਿੰਗ ਕਮੇਟੀ ਦੇ ਮੈਂਬਰ ਕੰਵਲਜੀਤ ਸਿੰਘ ਢੀਂਡਸਾ ਦੀ ਸਿਹਤ ਦਾ ਹਾਲ-ਚਾਲ ਜਾਨਣ ਲਈ ਕੈਬਨਿਟ ਮੰਤਰੀ ਬਰਿੰਦਰ ਗੋਇਲ ਉਨ੍ਹਾਂ ਦੇ ਘਰ ਪੁੱਜੇ ਅਤੇ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕੰਵਲਜੀਤ ਸਿੰਘ ਢੀਂਡਸਾ ਬੀਤੇ ਦਿਨੀਂ ਦਿਲ ਦੀਆਂ ਨਾੜੀਆਂ ਦੀ...
Advertisement
Advertisement
×