ਮੈਡੀਕਲ ਕੈਂਪ ਵਿੱਚ 84 ਮਰੀਜ਼ਾਂ ਦਾ ਮੁਆਇਨਾ
ਇੱਥੇ ਬੇਸਹਾਰਾ ਜੀਵ ਜੰਤੂ ਵੈੱਲਫੇਅਰ ਸੁਸਾਇਟੀ ਅਤੇ ਜੈ ਸ੍ਰੀ ਮਹਾਂਕਾਲੀ ਮੰਦਿਰ ਕਮੇਟੀ ਨੇ ਕਪਿਲ ਡੈਂਟਲ ਕੇਅਰ ਦੇ ਸਹਿਯੋਗ ਨਾਲ ਰਾਕੇਸ਼ ਕੁਮਾਰ ਬਾਂਸਲ ਦੀ ਪ੍ਰਧਾਨਗੀ ਵਿੱਚ ਹਫਤਾਵਾਰੀ ਕੈਂਪ ਲਾਇਆ। ਇਸ ਮੌਕੇ ਡਾ. ਸੁਰਿੰਦਰ ਕਪਿਲ ਅਤੇ ਅਨਿਲ ਜੈਨ ਨੇ ਉਚੇਚੇ ਤੌਰ ’ਤੇ...
Advertisement
ਇੱਥੇ ਬੇਸਹਾਰਾ ਜੀਵ ਜੰਤੂ ਵੈੱਲਫੇਅਰ ਸੁਸਾਇਟੀ ਅਤੇ ਜੈ ਸ੍ਰੀ ਮਹਾਂਕਾਲੀ ਮੰਦਿਰ ਕਮੇਟੀ ਨੇ ਕਪਿਲ ਡੈਂਟਲ ਕੇਅਰ ਦੇ ਸਹਿਯੋਗ ਨਾਲ ਰਾਕੇਸ਼ ਕੁਮਾਰ ਬਾਂਸਲ ਦੀ ਪ੍ਰਧਾਨਗੀ ਵਿੱਚ ਹਫਤਾਵਾਰੀ ਕੈਂਪ ਲਾਇਆ। ਇਸ ਮੌਕੇ ਡਾ. ਸੁਰਿੰਦਰ ਕਪਿਲ ਅਤੇ ਅਨਿਲ ਜੈਨ ਨੇ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਈ। ਕੈਂਪ ਵਿੱਚ ਡਾ. ਪ੍ਰਤੀਕ ਗਰਗ ਅਤੇ ਡਾ. ਆਸਥਾ ਸਿੰਗਲਾ ਨੇ 84 ਮਰੀਜ਼ਾਂ ਦਾ ਮੁਆਇਨਾ ਕੀਤਾ। ਇਸ ਮੌਕੇ ਕੁਲਭੂਸ਼ਣ, ਕਪਿਲ ਸਿੰਗਲਾ, ਅਸ਼ੋਕ ਜਿੰਦਲ, ਅਮਨ ਗਰਗ ਜੈਕੀ, ਆਸ਼ੂ ਗੋਇਲ, ਅੰਕੁਰ ਜਿੰਦਲ, ਮਹੇਸ਼ ਮੇਸ਼ੀ, ਡਾ. ਜਤਿੰਦਰ ਪਾਲ ਅਤੇ ਗੁਰਸੰਤ ਸਿੰਘ ਹਾਜ਼ਰ ਸਨ।
Advertisement
Advertisement
×

