ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਚਰਨਜੀਤ ਭੁੱਲਰ ਨਾਲ ਪੰਜਾਬ ਰਾਜ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਦੀ ਗੱਲਬਾਤ ਜਿਨ੍ਹਾਂ ਨੇ ‘ਕੇਂਦਰੀ ਖੇਤੀ ਮੰਡੀ ਨੀਤੀ’ ਦੇ ਖਰੜੇ ਦੇ ਕਿਸਾਨ ਮਾਰੂ ਪ੍ਰਭਾਵਾਂ ਅਤੇ ਕਾਰਪੋਰੇਟਾਂ ਤੋਂ ਮੁਕਤੀ ਲਈ ਪੰਜਾਬ ਦੀ ਖੇਤੀ ਨੀਤੀ ਦੇ ਅਹਿਮ ਨੁਕਤਿਆਂ ਦੀ ਗੱਲ ਕੀਤੀ।
Advertisement
Advertisement
Advertisement
×

