ਰੇਲਗੱਡੀ ’ਚੋਂ ਡਿੱਗਣ ਕਾਰਨ ਅੱਲੜ ਦੀ ਮੌਤ
ਦੋਰਾਹਾ (ਪੱਤਰ ਪ੍ਰੇਰਕ): ਇੱਥੋਂ ਦੇ ਰੇਲਵੇ ਟਰੈਕ ’ਤੇ ਹਾਦਸੇ ਵਿੱਚ 17 ਸਾਲਾਂ ਨਾਬਾਲਗ ਦੀ ਚੱਲਦੀ ਰੇਲਗੱਡੀ ਵਿੱਚੋਂ ਡਿੱਗ ਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਕੁਮਾਰ ਵਜੋਂ ਹੋਈ। ਜਾਣਕਾਰੀ ਅਨੁਸਾਰ ਅਭਿਸ਼ੇਕ ਬਿਹਾਰ ਦਾ ਰਹਿਣ ਵਾਲਾ ਸੀ। ਉਹ 10ਵੀਂ ਦਾ...
Advertisement
ਦੋਰਾਹਾ (ਪੱਤਰ ਪ੍ਰੇਰਕ): ਇੱਥੋਂ ਦੇ ਰੇਲਵੇ ਟਰੈਕ ’ਤੇ ਹਾਦਸੇ ਵਿੱਚ 17 ਸਾਲਾਂ ਨਾਬਾਲਗ ਦੀ ਚੱਲਦੀ ਰੇਲਗੱਡੀ ਵਿੱਚੋਂ ਡਿੱਗ ਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਕੁਮਾਰ ਵਜੋਂ ਹੋਈ। ਜਾਣਕਾਰੀ ਅਨੁਸਾਰ ਅਭਿਸ਼ੇਕ ਬਿਹਾਰ ਦਾ ਰਹਿਣ ਵਾਲਾ ਸੀ। ਉਹ 10ਵੀਂ ਦਾ ਵਿਦਿਆਰਥੀ ਸੀ ਜੋ ਹਾਲ ਹੀ ਵਿੱਚ ਛੁੱਟੀਆਂ ਬਿਤਾਉਣ ਲਈ ਜਲੰਧਰ ਆਇਆ ਸੀ ਜਿੱਥੇ ਉਸ ਦਾ ਭਰਾ ਮਜ਼ਦੂਰੀ ਕਰਦਾ ਹੈ।
Advertisement
Advertisement
×