DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਤਬੀਰ ਕੌਰ ਕੈਨੇਡਾ ’ਚ ਸਹਾਇਕ ਜੇਲ੍ਹ ਸੁਪਰਡੈਂਟ ਬਣੀ

ਨਿੱਜੀ ਪੱਤਰ ਪ੍ਰੇਰਕ ਬਰਨਾਲਾ/ਧਨੌਲਾ, 20 ਅਗਸਤ ਧਨੌਲਾ ਨੇੜਲੇ ਪਿੰਡ ਅਤਰ ਸਿੰਘ ਵਾਲਾ ਦੇ ਵਸਨੀਕ ਹਰਬੰਸ ਸਿੰਘ (ਭਲਵਾਨ) ਤੇ ਹਰਦੀਪ ਕੌਰ ਦੀ ਹੋਣਹਾਰ ਧੀ ਸਤਬੀਰ ਕੌਰ ਕੈਨੇਡਾ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਬਣ ਗਈ ਹੈ। ਇਸ ਨਿਯੁਕਤੀ ’ਤੇ ਸਤਬੀਰ ਦੇ ਘਰ ਉਸ...
  • fb
  • twitter
  • whatsapp
  • whatsapp
Advertisement

ਨਿੱਜੀ ਪੱਤਰ ਪ੍ਰੇਰਕ

ਬਰਨਾਲਾ/ਧਨੌਲਾ, 20 ਅਗਸਤ

Advertisement

ਧਨੌਲਾ ਨੇੜਲੇ ਪਿੰਡ ਅਤਰ ਸਿੰਘ ਵਾਲਾ ਦੇ ਵਸਨੀਕ ਹਰਬੰਸ ਸਿੰਘ (ਭਲਵਾਨ) ਤੇ ਹਰਦੀਪ ਕੌਰ ਦੀ ਹੋਣਹਾਰ ਧੀ ਸਤਬੀਰ ਕੌਰ ਕੈਨੇਡਾ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਬਣ ਗਈ ਹੈ। ਇਸ ਨਿਯੁਕਤੀ ’ਤੇ ਸਤਬੀਰ ਦੇ ਘਰ ਉਸ ਦੇ ਮਾਪਿਆਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ, ਡਾ. ਪਰਮਿੰਦਰ ਸਿੰਘ, ਸਰਪੰਚ ਗੁਰਧਿਆਨ ਸਿੰਘ­, ਗੁਰਜੀਤ ਸਿੰਘ, ਗੁਰਦੀਪ ਸਿੰਘ ’ਤੇ ਸਮੂਹ ਪਿੰਡ ਵਾਸੀਆਂ ਨੇ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਜ਼ਿਕਰਯੋਗ ਹੈ ਕਿ ਸਤਬੀਰ ਕੌਰ ਦੇ ਪਿਤਾ ਜੇਲ੍ਹ ਬਰਡਨ ਹੁੰਦੇ ਸਨ।

Advertisement
×