ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਟਿਆਲਾ ਪੁਲੀਸ ਵੱਲੋਂ 600 ਲਿਟਰ ਈਥਾਨੌਲ ਬਰਾਮਦ

ਸਰਬਜੀਤ ਸਿੰਘ ਭੰਗੂ ਘਨੌਰ, 13 ਮਈ ਇੱਥੋਂ ਦੀ ਪੁਲੀਸ ਵੱਲੋਂ ਅੱਜ 600 ਲਿਟਰ ਈਥਾਨੌਲ ਜ਼ਬਤ ਕੀਤਾ ਗਿਆ ਹੈ। ਇਹ ਬਰਾਮਦਗੀ ਸ਼ੰਭੂ ਪੁਲੀਸ ਨੇ ਕੀਤੀ ਹੈ। ਦਿੱਲੀ ਤੋਂ ਗੈਰ-ਕਾਨੂੰਨੀ ਢੰਗ ਨਾਲ ਟਰੱਕ ਰਾਹੀਂ ਪੰਜਾਬ ਲਿਆਂਦੇ ਜਾ ਰਹੇ ਇਸ ਪਦਾਰਥ ਦੀ ਵਰਤੋਂ...
Advertisement

ਸਰਬਜੀਤ ਸਿੰਘ ਭੰਗੂ

ਘਨੌਰ, 13 ਮਈ

Advertisement

ਇੱਥੋਂ ਦੀ ਪੁਲੀਸ ਵੱਲੋਂ ਅੱਜ 600 ਲਿਟਰ ਈਥਾਨੌਲ ਜ਼ਬਤ ਕੀਤਾ ਗਿਆ ਹੈ। ਇਹ ਬਰਾਮਦਗੀ ਸ਼ੰਭੂ ਪੁਲੀਸ ਨੇ ਕੀਤੀ ਹੈ। ਦਿੱਲੀ ਤੋਂ ਗੈਰ-ਕਾਨੂੰਨੀ ਢੰਗ ਨਾਲ ਟਰੱਕ ਰਾਹੀਂ ਪੰਜਾਬ ਲਿਆਂਦੇ ਜਾ ਰਹੇ ਇਸ ਪਦਾਰਥ ਦੀ ਵਰਤੋਂ ਨਕਲੀ ਸ਼ਰਾਬ ਬਣਾਉਣ ਲਈ ਕੀਤੀ ਜਾਣੀ ਸੀ। ਇਸ ਸਬੰਧੀ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।

Advertisement