ਦਰਜਨਾਂ ਥਾਵਾਂ ’ਤੇ ਮੁਜ਼ਾਹਰੇ; ਮਜ਼ਦੂਰਾਂ ਦੇ ਹੱਕਾਂ ’ਤੇ ਹਮਲਾ ਕਰਾਰ
Advertisement
ਪੰਜਾਬ
ਪਰਿਵਾਰ ਨੇ ਇਨਸਾਫ਼ ਲੲੀ ਸਮਾਣਾ-ਭਵਾਨੀਗੜ੍ਹ ਸਡ਼ਕ ’ਤੇ ਆਵਾਜਾੲੀ ਰੋਕੀ
ਇਥੋਂ ਦੇ ਟਿੱਬਾ ਇਲਾਕੇ ਵਿੱਚ ਦੋ ਮੋਟਰਸਾਈਕਲ ਸਵਾਰ ਘਰ ਅੱਗੇ ਸੈਰ ਕਰ ਰਹੀ ਔਰਤ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਮਗਰੋਂ ਥਾਣਾ ਟਿੱਬਾ ਨੇ ਆਸ-ਪਾਸ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।...
ਕਾਲਕਾ ਤੇ ਕਾਹਲੋਂ ਨੇ ਐਲਾਨ ਕੀਤਾ; ਗੁਰਮਤਿ ਸੰਗੀਤ ਅਕੈਡਮੀ ਵੱਲੋਂ ਸ਼ੁਕਰਾਨਾ ਸਮਾਗਮ
Advertisement
ਕਾਂਗਰਸੀ ਆਗੂ ਦੀ ਸਿੱਖਾਂ ’ਤੇ ਟਿੱਪਣੀ ਕਰਨ ਦਾ ਵਿਰੋਧ
ਗੋਤਾਖੋਰਾਂ ਵੱਲੋਂ ਨੌਜਵਾਨ ਦੀ ਭਾਲ ਜਾਰੀ; ਵਾਹਨ ਦੀਆਂ ਜਗਦੀਆਂ ਲਾਈਟਾਂ ਤੋਂ ਹਾਦਸੇ ਦਾ ਪਤਾ ਲੱਗਿਆ
ਘੱਟ ਤੋਂ ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ; 9 ਤੇ 10 ਨੂੰ ਠੰਢ ਦੇ ਜ਼ੋਰ ਦੀ ਪੇਸ਼ੀਨਗੋਈ
ਸਾਬਕਾ ਸਿੱਖਿਆ ਰਾਜ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਪਿੰਡ ਲਾਡਲ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਉਨ੍ਹਾਂ ਅੱਜ ਸਵੇਰ ਤੜਕੇ ਅੰਤਿਮ ਸਾਹ ਲਿਆ। ਉਹ ਲੰਮਾ ਸਮਾਂ ਅਕਾਲੀ ਦਲ ਨਾਲ...
Punjab News: ਰੂਸ ਵਿੱਚ ਗੁੰਮ ਹੋਏ 13 ਭਾਰਤੀਆਂ ਦੀ ਸਰਗਰਮੀ ਨਾਲ ਭਾਲ ਕਰ ਰਿਹਾ ਹਾਂ: ਜਗਦੀਪ ਸਿੰਘ
ਅਹਿਮਦਾਬਾਦ ਤੇ ਤਿਰੂਵਨੰਤਪੁਰਮ ਹਵਾੲੀ ਅੱਡਿਆਂ ’ਤੇ ਵੀ ਕੲੀ ੳੁਡਾਣਾਂ ਰੱਦ
ਦਿੱਲੀ ਹਵਾੲੀ ਅੱਡਾ ਪ੍ਰਬੰਧਨ ਵਲੋਂ ਅੈਡਵਾਇਜ਼ਰੀ ਜਾਰੀ; ਸਪਾੲੀਸਜੈੱਟ ਨੇ ਦਿੱਲੀ ਤੋਂ ਹੋਰ ੳੁਡਾਣਾਂ ਸ਼ੁਰੂ ਕੀਤੀਆਂ; ਭਾਰਤੀ ਰੇਲਵੇ ਅੱਠ ਵਿਸ਼ੇਸ਼ ਰੇਲ ਗੱਡੀਆਂ ਚਲਾਏਗੀ
ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ ਨੇ ਅੱਜ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਪੰਜਾਬ ਸਮੇਤ ਕਈ ਅਹਿਮ ਮੁੱਦਿਆਂ ’ਤੇ ਚਰਚਾ ਹੋਈ। ਉਨ੍ਹਾਂ ਰੱਖਿਆ ਮੰਤਰੀ ਨੂੰ ਕਿਹਾ ਕਿ ਪੰਜਾਬ ਦੀ ਭੁੂਗੋਲਕ ਸਥਿਤੀ ਵੱਖਰੀ ਹੋਣ ਕਾਰਨ...
ਇਥੋਂ ਦੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ਹੇਠ 52. 59 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਕਪਤਾਨ ਸਿੰਘ ਉਰਫ਼ ਤਾਨਾ ਵਾਸੀ ਬਕਨੌਰ ਵਜੋਂ ਹੋਈ ਹੈ। ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ...
ਆਮ ਆਦਮੀ ਪਾਰਟੀ ਨੇ ਅੱਜ ਪੰਜ ਜ਼ੋਨਾਂ ਦੇ ਨਵੇਂ ਜ਼ੋਨ ਮੀਤ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਹੈ। ਪਾਰਟੀ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਵੱਲੋਂ ਜਾਰੀ ਸੂਚੀ ਅਨੁਸਾਰ ‘ਆਪ’ ਨੇ ਦੋਆਬਾ ਜ਼ੋਨ ਦਾ ਜ਼ੋਨ ਮੀਤ ਕੋਆਰਡੀਨੇਟਰ ਅਤਿਨ ਅਗਨੀਹੋਤਰੀ ਨੂੰ,...
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵਿਰੋਧੀ ਧਿਰਾਂ ’ਤੇ ਸੂਬੇ ਦੀ ਕਾਨੂੰਨ ਵਿਵਸਥਾ ਵਿਗੜਨ ਦਾ ਵਾਰ-ਵਾਰ ਦਾਅਵਾ ਕਰਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਾਏ ਹਨ। ਸ੍ਰੀ ਪੰਨੂ ਨੇ...
ਸਮਾਗਮ ਦੌਰਾਨ 1971 ਦੀ ਲੌਂਗੇਵਾਲਾ ਦੀ ਲਡ਼ਾੲੀ ਨੂੰ ਕੀਤਾ ਯਾਦ
ਪੰਜਾਬ ਸਰਕਾਰ ਨੇ ਆਈ ਆਈ ਟੀ ਮਦਰਾਸ ਨਾਲ ਅਧਿਆਪਕ ਸਿਖਲਾਈ ਲਈ ਹੱਥ ਮਿਲਾਇਆ ਹੈ। ਪੰਜਾਬ ਨੇ ਕਰੀਅਰ ਗਾਈਡੈਂਸ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਜੋ ਹਰੇਕ ਅਧਿਆਪਕ ਨੂੰ ਟਰੇਂਡ ਕਰੀਅਰ ਮੈਂਟਰ ਬਣਾਇਆ ਜਾ ਸਕੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ...
ਪੰਜਾਬ ਚੋਣ ਕਮਿਸ਼ਨ ਚੋਣ ਅਮਲੇ ਦੀ ਸੁਰੱਖਿਆ ਯਕੀਨੀ ਬਣਾਏ
ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਬੀ ਐੱਸ ਐੱਫ ਨਾਲ ਸਾਂਝੇ ਅਪਰੇਸ਼ਨ ਵਿੱਚ ਗ੍ਰਿਫਤਾਰ ਕੀਤੇ ਦੋ ਨਸ਼ਾ ਤਸਕਰਾਂ ਨੂੰ ਪੁੱਛ-ਪੜਤਲ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਗੌਰਵ ਭੱਟੀ (18) ਅਤੇ ਜਸ਼ਨ (19)...
ਹਰਸਿਮਰਤ ਬਾਦਲ ਨੇ ਮੰਗ ਪੱਤਰ ਦਿੱਤਾ; ਪਟਿਆਲਾ ਪੁਲੀਸ ਮੁਖੀ ਨੂੰ ਮੁਅੱਤਲ ਕਰਨ ਦੀ ਮੰਗ
ਥਾਣਾ ਖਾਲੜਾ ਦੇ ਐੱਸ ਐੱਚ ਓ ਸਬ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਅਤੇ ਬੀ ਐੱਸ ਐੱਫ ਨੇ ਸਾਂਝੀ ਕਾਰਵਾਈ ਕਰਦਿਆਂ ਇਲਾਕੇ ਦੇ ਪਿੰਡ ਡੱਲ ਤੋਂ 496 ਗ੍ਰਾਮ ਹੈਰੋਇਨ ਅਤੇ ਡਰੋਨ ਬਰਾਮਦ ਕੀਤਾ| ਥਾਣਾ ਮੁਖੀ ਨੇ ਦੱਸਿਆ ਕਿ ਪਾਕਿਸਤਾਨ...
ਕੌਮੀ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕਰ ਕੇ ਤਿੰਨ ਦਿਨਾਂ ’ਚ ਜਵਾਬ ਮੰਗਿਆ
ਕੇਂਦਰੀ ਮੰਤਰੀ ਮੇਘਵਾਲ ਨੂੰ ਸਮਾਗਮ ਤੋਂ ਪਹਿਲਾਂ ਹੀ ਦਿੱਲੀ ਸੱਦਿਆ
ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ’ਚ ਹੋਈ ਜ਼ਿਆਦਤੀ ਨੂੰ ਲੈ ਕੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ’ਤੇ ਸੁਣਵਾਈ ਸੋਮਵਾਰ ਨੂੰ ਹੋਵੇਗੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ...
Advertisement

