ਵੱਡਾ ਫੇਰਬਦਲ: ਆਈਪੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 2 ਅਗਸਤ ਪੰਜਾਬ ਪੁਲੀਸ ਵਿੱਚ ਅੱਜ ਇੱਕ ਵੱਡੇ ਫੇਰਬਦਲ ਤਹਿਤ 28 ਸੀਨੀਅਰ ਅਧਿਕਾਰੀਆਂ ਸਮੇਤ 14 ਐੱਸਐੱਸਪੀ‘ਜ਼ ਦੇ ਤਬਾਦਲੇ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਬਠਿੰਡਾ ਦੇ ਐਸਐਸਪੀ ਦੀਪਕ ਪਾਰਿਖ ਨੂੰ ਸੰਦੀਪ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਗਸਤ
Advertisement
ਪੰਜਾਬ ਪੁਲੀਸ ਵਿੱਚ ਅੱਜ ਇੱਕ ਵੱਡੇ ਫੇਰਬਦਲ ਤਹਿਤ 28 ਸੀਨੀਅਰ ਅਧਿਕਾਰੀਆਂ ਸਮੇਤ 14 ਐੱਸਐੱਸਪੀ‘ਜ਼ ਦੇ ਤਬਾਦਲੇ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਬਠਿੰਡਾ ਦੇ ਐਸਐਸਪੀ ਦੀਪਕ ਪਾਰਿਖ ਨੂੰ ਸੰਦੀਪ ਗਰਗ ਦੀ ਥਾਂ ਮੁਹਾਲੀ ਦਾ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਗਰਗ ਨੂੰ ਏਆਈਜੀ ਇੰਟੈਲੀਜੈਂਸ-3 ਲਾਇਆ ਗਿਆ ਹੈ।
Advertisement
ਪੜ੍ਹੋ ਵੇਰਵੇ-
Advertisement
×