ਜੇਲ੍ਹ ਵਿਚ ਮਜੀਠੀਆ ਤੋਂ ਪੁੱਛ ਪੜਤਾਲ
ਇੱਥੇ ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਵਿਸ਼ੇਸ਼ ਪੜਤਾਲੀਆ ਟੀਮ ਨੇ ਅੱਜ ਨਾਭਾ ਜੇਲ੍ਹ ਪਹੁੰਚ ਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਤੋਂ ਪੁੱਛ ਪੜਤਾਲ ਕੀਤੀ। ਇਹ ਪੜਤਾਲ ਮਜੀਠਾ ਪੁਲੀਸ ਥਾਣੇ ਵਿੱਚ ਦਰਜ 2022 ਦੇ ਇੱਕ ਕੇਸ ਨਾਲ ਸਬੰਧਤ ਕਿਸੇ ਜ਼ਮੀਨ...
Advertisement
ਇੱਥੇ ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਵਿਸ਼ੇਸ਼ ਪੜਤਾਲੀਆ ਟੀਮ ਨੇ ਅੱਜ ਨਾਭਾ ਜੇਲ੍ਹ ਪਹੁੰਚ ਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਤੋਂ ਪੁੱਛ ਪੜਤਾਲ ਕੀਤੀ। ਇਹ ਪੜਤਾਲ ਮਜੀਠਾ ਪੁਲੀਸ ਥਾਣੇ ਵਿੱਚ ਦਰਜ 2022 ਦੇ ਇੱਕ ਕੇਸ ਨਾਲ ਸਬੰਧਤ ਕਿਸੇ ਜ਼ਮੀਨ ਬਾਬਤ ਸੀ। ਅਦਾਲਤ ਤੋਂ ਮਨਜ਼ੂਰੀ ਮਿਲਣ ਮਗਰੋਂ ਕੀਤੀ ਇਹ ਪੁੱਛ ਪੜਤਾਲ ਲਗਪਗ ਦੋ ਘੰਟੇ ਜਾਰੀ ਰਹੀ। ਇਸ ਮੌਕੇ ਮਜੀਠੀਆ ਆਮਦਨ ਨਾਲੋਂ ਵੱਧ ਜਾਇਦਾਦ ਦੇ ਕੇਸ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਹੈ।
Advertisement
Advertisement
×