ਮਹਿਲ ਕਲਾਂ: 26ਵੇਂ ਕਿਰਨਜੀਤ ਕੌਰ ਯਾਦਗਾਰ ਸਮਾਗਮ ’ਚ ਔਰਤਾਂ ’ਤੇ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ
ਨਵਕਿਰਨ ਸਿੰਘ ਮਹਿਲ ਕਲਾਂ, 12 ਅਗਸਤ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਯਾਦਗਾਰੀ 26ਵਾਂ ਬਰਸੀ ਸਮਾਗਮ ਅੱਜ ਇਥੇ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਪਿੰਜਰਾ ਤੋੜ ਮੁਹਿੰਮ ਦੀ ਆਗੂ ਨਿਤਾਸ਼ਾ ਨਰਵਾਲ, ਉੱਘੀ ਚਿੰਤਕ ਡਾਕਟਰ ਨਵਸ਼ਰਨ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਕੰਵਲਜੀਤ...
Advertisement
ਨਵਕਿਰਨ ਸਿੰਘ
ਮਹਿਲ ਕਲਾਂ, 12 ਅਗਸਤ
Advertisement
ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਯਾਦਗਾਰੀ 26ਵਾਂ ਬਰਸੀ ਸਮਾਗਮ ਅੱਜ ਇਥੇ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਪਿੰਜਰਾ ਤੋੜ ਮੁਹਿੰਮ ਦੀ ਆਗੂ ਨਿਤਾਸ਼ਾ ਨਰਵਾਲ, ਉੱਘੀ ਚਿੰਤਕ ਡਾਕਟਰ ਨਵਸ਼ਰਨ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਕੰਵਲਜੀਤ ਖੰਨਾ, ਖੱਬੇ ਪੱਖੀ ਆਗੂ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਔਰਤਾਂ 'ਤੇ ਹੋ ਰਹੇ ਜਬਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਸਮਾਗਮ ’ਚ ਵੱਡੀ ਗਿਣਤੀ ਵਿੱਚ ਵੱਖ ਵੱਖ ਵਰਗਾਂ ਦੇ ਲੋਕ ਪੁੱਜੇ।
Advertisement
×