ਜੀਦਾ ਧਮਾਕਾ: ਪਾਕਿਸਤਾਨੀ ਅਤਿਵਾਦੀਆਂ ਦਾ ‘ਫੈਨ’ ਨਿਕਲਿਆ ਜ਼ਖ਼ਮੀ ਨੌਜਵਾਨ
ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਹੋਏ ਦੋ ਧਮਾਕਿਆਂ ਵਿੱਚ ਜ਼ਖ਼ਮੀ ਹੋਇਆ ਗੁਰਪ੍ਰੀਤ ਸਿੰਘ (19) ਪਾਕਿਸਤਾਨੀ ਅਤਿਵਾਦੀਆਂ ਦਾ ਫੈਨ ਸੀ। ਇਹ ਜਾਣਕਾਰੀ ਉਸ ਦੇ ਮੋਬਾਈਲ ਤੋਂ ਮਿਲੀ ਹੈ। ਇਸ ਕਾਰਨ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰ...
Advertisement
Advertisement
×