ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਠਾਨਕੋਟ ਵਿਚ ਵੀ ਤੜਕੇ ਰੁਕ ਰੁਕ ਕੇ ਹੁੰਦੇ ਰਹੇ ਧਮਾਕੇ

ਐੱਨਪੀ ਧਵਨ ਪਠਾਨਕੋਟ, 10 ਮਈ ਪਠਾਨਕੋਟ ਵਿਚ ਅੱਜ ਤੜਕੇ 4:55 ਵਜੇ ਪਹਿਲਾ ਧਮਾਕਾ ਹੋਇਆ ਅਤੇ ਉਸ ਤੋਂ ਬਾਅਦ 15 ਮਿੰਟ ਬਾਅਦ ਸਵਾ ਪੰਜ  ਵਜੇ ਫਿਰ ਲਗਾਤਾਰ ਧਮਾਕੇ ਹੋਣੇ ਸ਼ੁਰੂ ਹੋ ਗਏ, ਜੋ ਸਾਢੇ ਸੱਤ ਵਜੇ ਤੱਕ ਰੁਕ ਰੁਕ ਕੇ ਚਲਦੇ...
Advertisement

ਐੱਨਪੀ ਧਵਨ

ਪਠਾਨਕੋਟ, 10 ਮਈ

Advertisement

ਪਠਾਨਕੋਟ ਵਿਚ ਅੱਜ ਤੜਕੇ 4:55 ਵਜੇ ਪਹਿਲਾ ਧਮਾਕਾ ਹੋਇਆ ਅਤੇ ਉਸ ਤੋਂ ਬਾਅਦ 15 ਮਿੰਟ ਬਾਅਦ ਸਵਾ ਪੰਜ  ਵਜੇ ਫਿਰ ਲਗਾਤਾਰ ਧਮਾਕੇ ਹੋਣੇ ਸ਼ੁਰੂ ਹੋ ਗਏ, ਜੋ ਸਾਢੇ ਸੱਤ ਵਜੇ ਤੱਕ ਰੁਕ ਰੁਕ ਕੇ ਚਲਦੇ ਰਹੇ। ਜਦੋਂਕਿ ਕਿ ਲੰਘੀ ਰਾਤ ਸਾਢੇ ਅੱਠ ਵਜੇ ਵੀ ਧਮਾਕੇ ਸ਼ੁਰੂ ਹੋਏ ਸਨ ਜੋ ਘੰਟਾ ਪਰ ਚਲਦੇ ਰਹੇ ਅਤੇ ਉਸ ਦੌਰਾਨ ਬਲੈਕ ਆਊਟ ਰਿਹਾ ਪਰ ਸਾਰੀ ਰਾਤ ਸ਼ਾਂਤੀ ਰਹੀ।

Advertisement