ਸਕੂਲ ਬੱਸ ਘੇਰ ਕੇ ਕੀਤੀ ਗੁੰਡਾਗਰਦੀ
ਪਿੰਡ ਵਾਰਿਸ ਵਾਲਾ ਜੱਟਾਂ ਵਿੱਚ ਕੁੱਝ ਗੁੰਡਾ ਅਨਸਰਾਂ ਨੇ ਨਿੱਜੀ ਸਕੂਲ ਦੀ ਬੱਸ ਘੇਰ ਕੇ ਸਕੂਲੀ ਬੱਚਿਆਂ ਨੂੰ ਧਮਕਾਇਆ। ਜਾਣਕਾਰੀ ਮੁਤਾਬਕ ਇੱਕ ਨਿੱਜੀ ਸਕੂਲ ਦੇ ਬੱਚਿਆਂ ਦਾ ਆਪਸ ਵਿੱਚ ਮਾਮੂਲੀ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਪਿੰਡ ਚੋਟੀਆਂ ਦੇ ਸੱਤਵੀਂ...
Advertisement
ਪਿੰਡ ਵਾਰਿਸ ਵਾਲਾ ਜੱਟਾਂ ਵਿੱਚ ਕੁੱਝ ਗੁੰਡਾ ਅਨਸਰਾਂ ਨੇ ਨਿੱਜੀ ਸਕੂਲ ਦੀ ਬੱਸ ਘੇਰ ਕੇ ਸਕੂਲੀ ਬੱਚਿਆਂ ਨੂੰ ਧਮਕਾਇਆ। ਜਾਣਕਾਰੀ ਮੁਤਾਬਕ ਇੱਕ ਨਿੱਜੀ ਸਕੂਲ ਦੇ ਬੱਚਿਆਂ ਦਾ ਆਪਸ ਵਿੱਚ ਮਾਮੂਲੀ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਪਿੰਡ ਚੋਟੀਆਂ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਅਤੇ ਉਸ ਦੇ ਪਰਿਵਾਰ ਵੱਲੋਂ ਗੁੰਡਾ ਅਨਸਰਾਂ ਨੂੰ ਨਾਲ ਲੈ ਕੇ ਸਕੂਲ ਦੀ ਬੱਸ ਪਿੱਛੇ ਆਪਣੀਆਂ ਗੱਡੀਆਂ ਲੱਗਾ ਦਿੱਤੀਆਂ। ਜਦੋਂ ਬੱਸ ਪਿੰਡ ਵਾਰਿਸ ਵਾਲਾ ਜੱਟਾਂ ਕੋਲ ਪਹੁੰਚੀ ਤਾਂ ਗੁੰਡਾ ਅਨਸਰਾਂ ਨੇ ਇੱਕ ਥਾਰ ਗੱਡੀ ਬੱਸ ਦੇ ਅੱਗੇ ਲਗਾ ਦਿੱਤੀ ਤੇ ਬੱਸ ਨੂੰ ਘੇਰ ਲਿਆ।
Advertisement
Advertisement