ਪੁਲੀਸ ਮੁਕਾਬਲੇ 'ਚ ਗੈਂਗਸਟਰ ਜ਼ਖ਼ਮੀ
ਸਰਹੱਦੀ ਪਿੰਡ ਮੀਰਕਚਾਣਾ ਨੇੜੇ ਡਰੇਨ ’ਤੇ ਅੱਜ ਤੜਕੇ ਪੁਲੀਸ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਗੈਂਗਸਟਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪੁਲੀਸ ਥਾਣਾ ਕਲਾਨੌਰ ਵੱਲੋਂ ਖੁਫੀਆ ਸੂਚਨਾ ਮਿਲਣ ਮਗਰੋਂ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਸਵੇਰੇ ਲਗਪਗ 5 ਵਜੇ ਜਦੋਂ ਇੱਕ...
Advertisement
Advertisement
×