ਨਸ਼ੇੜੀ ਪੁੱਤ ਨੇ ਘਰ ਨੂੰ ਅੱਗ ਲਾਈ
ਨਸ਼ਿਆਂ ਲਈ ਮਾਂ ਵੱਲੋਂ ਪੈਸੇ ਨਾ ਦੇਣ ਤੋਂ ਗੁੱਸੇ ਵਿੱਚ ਆਏ ਪੁੱਤ ਨੇ ਘਰ ਨੂੰ ਅੱਗ ਲਗਾ ਦਿੱਤੀ। ਸਿਟੀ ਪੁਲੀਸ ਨੇ ਨੌਜਵਾਨ ਜਸਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਸ਼ਾਂਤੀ ਦੇਵੀ ਪਤਨੀ ਮਰਹੂਮ ਸੰਤਰੈਣ ਸਿੰਘ ਨੇ ਪੁਲੀਸ ਨੂੰ...
Advertisement
ਨਸ਼ਿਆਂ ਲਈ ਮਾਂ ਵੱਲੋਂ ਪੈਸੇ ਨਾ ਦੇਣ ਤੋਂ ਗੁੱਸੇ ਵਿੱਚ ਆਏ ਪੁੱਤ ਨੇ ਘਰ ਨੂੰ ਅੱਗ ਲਗਾ ਦਿੱਤੀ। ਸਿਟੀ ਪੁਲੀਸ ਨੇ ਨੌਜਵਾਨ ਜਸਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਸ਼ਾਂਤੀ ਦੇਵੀ ਪਤਨੀ ਮਰਹੂਮ ਸੰਤਰੈਣ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਘਰ ਅੰਦਰ ਪਿਆ ਸਾਮਾਨ ਅਤੇ ਕਮਰਾ ਸੜ ਗਿਆ ਹੈ।
Advertisement
Advertisement
×

