ਸਰਹੱਦੀ ਪਿੰਡ ਹਵੇਲੀਆਂ ਤੋਂ ਡਰੋਨ ਬਰਾਮਦ
ਬੀ ਐੱਸ ਐੱਫ ਨੇ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਹਵੇਲੀਆਂ ਤੋਂ ਕੱਲ੍ਹ ਡਰੋਨ ਬਰਾਮਦ ਕੀਤਾ| ਇਸ ਸਬੰਧੀ ਥਾਣੇ ਦੇ ਏ ਐੱਸ ਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਬੀ ਐੱਸ ਐੱਫ ਨੇ ਇਹ ਡਰੋਨ ਪੁਲੀਸ ਦੇ ਹਵਾਲੇ ਕਰ ਦਿੱਤਾ...
Advertisement
ਬੀ ਐੱਸ ਐੱਫ ਨੇ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਹਵੇਲੀਆਂ ਤੋਂ ਕੱਲ੍ਹ ਡਰੋਨ ਬਰਾਮਦ ਕੀਤਾ| ਇਸ ਸਬੰਧੀ ਥਾਣੇ ਦੇ ਏ ਐੱਸ ਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਬੀ ਐੱਸ ਐੱਫ ਨੇ ਇਹ ਡਰੋਨ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ| ਇਹ ਡਰੋਨ ਪਾਕਿਸਤਾਨ ਦੀ ਸਰਹੱਦ ਤੋਂ ਭਾਰਤ ਅੰਦਰ ਦਾਖ਼ਲ ਹੋਇਆ ਸੀ| ਇਸ ਸਬੰਧੀ ਪੁਲੀਸ ਨੇ ਏਅਰ ਕਰਾਫਟ ਐਕਟ ਦੀ ਦਫ਼ਾ 10, 11, 12 ਅਧੀਨ ਕੇਸ ਦਰਜ ਕੀਤਾ ਹੈ|
Advertisement
Advertisement
×

