ਪਿਸਤੌਲ ਨਾਲ ਖੇਡਦੇ ਸਮੇਂ ਜ਼ਖ਼ਮੀ ਬੱਚੇ ਦੀ ਮੌਤ
ਬੀਤੇ ਦਿਨੀਂ ਫਿਰੋਜ਼ਪੁਰ ਦੀ ਰੋਜ਼ ਐਵੇਨਿਊ ਕਲੋਨੀ ਵਿੱਚ 14 ਸਾਲਾ ਬੱਚੇ ਕਰੀਵਮ ਮਲਹੋਤਰਾ ਘਰ ਵਿੱਚ ਪਈ ਪਿਸਤੌਲ ਨਾਲ ਖੇਡਦੇ ਹੋਏ ਅਚਾਨਕ ਚੱਲੀ ਗੋਲੀ ਕਾਰਨ ਜ਼ਖਮੀ ਹੋ ਗਿਆ ਸੀ। ਗੰਭੀਰ ਜ਼ਖਮੀ ਹਾਲਤ ’ਚ ਕਰੀਵਮ ਮਲਹੋਤਰਾ ਨੂੰ ਨਿੱਜੀ ਹਸਪਤਾਲ ਤੋਂ ਬਾਅਦ ਡੀਐੱਮਸੀ...
Advertisement
ਬੀਤੇ ਦਿਨੀਂ ਫਿਰੋਜ਼ਪੁਰ ਦੀ ਰੋਜ਼ ਐਵੇਨਿਊ ਕਲੋਨੀ ਵਿੱਚ 14 ਸਾਲਾ ਬੱਚੇ ਕਰੀਵਮ ਮਲਹੋਤਰਾ ਘਰ ਵਿੱਚ ਪਈ ਪਿਸਤੌਲ ਨਾਲ ਖੇਡਦੇ ਹੋਏ ਅਚਾਨਕ ਚੱਲੀ ਗੋਲੀ ਕਾਰਨ ਜ਼ਖਮੀ ਹੋ ਗਿਆ ਸੀ। ਗੰਭੀਰ ਜ਼ਖਮੀ ਹਾਲਤ ’ਚ ਕਰੀਵਮ ਮਲਹੋਤਰਾ ਨੂੰ ਨਿੱਜੀ ਹਸਪਤਾਲ ਤੋਂ ਬਾਅਦ ਡੀਐੱਮਸੀ ਹਸਪਤਾਲ ਲੁਧਿਆਣਾ ਲਈ ਰੈਫਰ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
Advertisement
Advertisement
×